2 ਸਾਲ ਬਾਅਦ ਹਨੀਪ੍ਰੀਤ ਦਾ ਅੱਜ ਜਾ ਕੇ ਸੁਪਨਾ ਹੋਇਆ ਪੂਰਾ 
Published : Dec 9, 2019, 4:47 pm IST
Updated : Dec 9, 2019, 4:55 pm IST
SHARE ARTICLE
HoneyPreet Meet With Ram Rahim
HoneyPreet Meet With Ram Rahim

ਜ਼ਮਾਨਤ ਤੇ ਆਉਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ ਪਹਿਲੀ ਮੁਲਾਕਾਤ  ਹੈ। ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ

ਚੰਡੀਗੜ੍ਹ- ਹਾਲ ਹੀ ਵਿਚ ਜ਼ਮਾਨਤ ਤੇ ਆਈ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਦੀ ਮੁਲਾਕਾਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸੌਦਾ ਸਾਦ ਨਾਲ ਹੋ ਗਈ ਹੈ। ਹਨੀਪ੍ਰੀਤ ਰਾਮ ਰਹੀਮ ਨੂੰ ਮਿਲ ਕੇ ਬਹੁਤ ਖੁਸ਼ ਹੈ।

honeypreet meet ram rahimhoneypreet meet ram rahim

ਜ਼ਮਾਨਤ ਤੇ ਆਉਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ ਪਹਿਲੀ ਮੁਲਾਕਾਤ  ਹੈ। ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ।

honeypreet meet ram rahimhoneypreet meet ram rahim

ਦੱਸ ਦਈਏ ਕਿ ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਜ਼ਾ 25 ਅਗਸਤ 2017 ਵਿਚ ਹੋਈ ਸੀ ਉਸ ਸਮੇਂ ਹਨੀਪ੍ਰੀਤ ਦੀ ਆਖਰੀ ਮੁਲਾਕਾਤ ਰਾਮ ਰਹੀਮ ਨਾਲ ਹੋਈ ਸੀ। ਰਾਮ ਰਹੀਮ ਕੋਰਟ ਵਿਚ ਪੇਸ਼ ਹੋਣ ਲਈ ਇੱਕ ਕਾਫਿਲਾ ਲੈ ਕੇ ਗਿਆ ਸੀ।

HoneypreetHoneypreet

ਕਾਫਿਲੇ ਦੀ ਜਿਸ ਗੱਡੀ ਵਿਚ ਉਹ ਆਇਆ ਸੀ ਉਸ ਗੱਡੀ ਵਿਚ ਹੀ ਹਨੀਪ੍ਰੀਤ ਸੀ। ਉਸ ਤੋਂ ਬਾਅਦ ਜਦੋਂ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਉਸ ਨੂੰ ਹੈਲੀਕਾਪਟਰ ਰਾਂਹੀ ਲਿਜਾਇਆ ਗਿਆ। ਹੈਲੀਕਾਪਟਰ ਵਿਚ ਵੀ ਹਨੀਪ੍ਰੀਤ ਉਸ ਦੇ ਨਾਲ ਸੀ

honeypreet meet ram rahimhoneypreet meet ram rahimਸੀਬੀਆਈ ਅਦਾਲਤ ਨੇ ਸੌਦਾ ਸਾਧ ਨੂੰ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਹੈ।  ਹਨੀਪ੍ਰੀਤ ਨੇ ਵੀ ਅਦਾਲਤ ਵਿਚ ਅਰਜ਼ੀ ਦਿਤੀ ਸੀ ਕਿ ਉਸ ਨੂੰ ਅਪਣੇ 'ਪਿਤਾ' ਨਾਲ ਰਹਿਣ ਦੀ ਇਜ਼ਾਜਤ ਦਿਤੀ ਜਾਵੇ। ਅਦਾਲਤ ਨੇ ਦੋਹਾਂ ਦੀ ਅਰਜ਼ੀ ਨੂੰ ਰੱਦ ਕਰ ਦਿਤਾ। ਉਂਜ ਦੋਵੇਂ ਜਣੇ ਰੋਹਤਕ ਜੇਲ ਵਿਚ ਬਣੇ ਪੁਲਿਸ ਗੈਸਟ ਹਾਉਸ ਵਿਚ ਨਾਲ ਹੀ ਰਹੇ ਸਨ। ਸੂਤਰਾਂ ਮੁਤਾਬਕ ਸੌਦਾ ਸਾਧ ਜੇਲ ਵਿਚ ਅਪਣੀ ਸ਼ਾਹੀ ਜੀਵਨਸ਼ੈਲੀ ਨੂੰ ਯਾਦ ਕਰ ਰਿਹਾ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement