Bathinda News : ਬਠਿੰਡਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ 

By : BALJINDERK

Published : May 9, 2025, 3:15 pm IST
Updated : May 9, 2025, 3:15 pm IST
SHARE ARTICLE
file photo
file photo

Bathinda News : ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ ਕਰ ਸਕਦੇ ਹਨ

Bathinda News in Punjabi : ਬਠਿੰਡਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤ ’ਚ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤੇ ਗਏ ਹਨ। ਜੇਕਰ ਬਠਿੰਡਾ ਦੇ ਕਿਸੇ ਨਾਗਰਿਕ ਨੂੰ ਕੋਈ ਕਿਤੇ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਇਨ੍ਹਾਂ ਐਮਰਜੈਂਸੀ ਨੰਬਰਾਂ ’ਤੇ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਜਿਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। 

1 ਫਾਇਰ ਬ੍ਰਿਗੇਡ 0164-2255101,2211101
2 ਐਸਐਸਪੀ ਸੰਪਰਕ ਦਫ਼ਤਰ -0164 2219100, ਆਰ-2219101
3 ਡੀਸੀ ਸੰਪਰਕ ਦਫ਼ਤਰ 0164-2212789, 2862100
4 ਏਮਜ਼ ਹਸਪਤਾਲ 0164-2868019/2868037
5 ਸਿਵਲ ਹਸਪਤਾਲ 0164-2212501
6 ਐਨਡੀਆਰਐਫ 01642246193
7 ਏਅਰ ਫ਼ੋਰਸ ਬੇਸ 0164-2249151
8 ਮੈਕਸ ਹਸਪਤਾਲ 0164-5212000

 (For more news apart from Bathinda administration issues helpline number in emergency situations News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement