ਆਸਟਰੇਲੀਆ ਦੀ ਮੰਤਰੀ ਨੇ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
Published : May 9, 2020, 10:14 pm IST
Updated : May 9, 2020, 10:14 pm IST
SHARE ARTICLE
1
1

ਆਸਟਰੇਲੀਆ ਦੀ ਮੰਤਰੀ ਨੇ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

ਪਰਥ, 9 ਮਈ (ਪਿਆਰਾ ਸਿੰਘ ਨਾਭਾ) : ਸੂਬਾ ਪਛਮੀ ਆਸਟਰੇਲੀਆ ਦੀ ਟਰਾਂਸਪੋਰਟ, ਯੋਜਨਾਬੰਦੀ ਅਤੇ ਭੂਮੀ ਮੰਤਰੀ ਰੀਟਾ ਸੈਫ਼ੀਓਟੀ, ਸਿੱਖ ਗੁਰਦੁਆਰਾ ਪਰਥ, ਬੈਨਿਟ ਸਪਰਿੰਗ 'ਚ ਅੱਜ ਨਤਮਸਤਕ ਹੋਏ। ਉਹ ਸਿੱਖ ਗੁਰਦੁਆਰਾ ਦੀ ਮੁੱਖ ਸੇਵਾਦਾਰ ਨਵਤੇਜ ਉੱਪਲ ਸਮੇਤ ਗੁਰੂਘਰ ਦੇ ਸਾਰੇ ਪ੍ਰਬੰਧਕੀ ਸੇਵਾਦਾਰਾਂ ਨੂੰ ਮਿਲੇ। ਜਿਥੇ ਕੋਵਿਡ-19 ਕਾਰਨ ਆਮ ਸੰਗਤ ਦਾ ਗੁਰਦੁਆਰੇ ਆਉਣਾ ਬੰਦ ਹੈ, ਉਥੇ ਹੀ ਗੁਰਦੁਆਰੇ ਦੇ ਸੇਵਾਦਾਰਾਂ ਵਲੋਂ ਹਰ ਹਫ਼ਤੇ 500 ਭੋਜਨ ਦੇ ਡੱਬੇ ਤਿਆਰ ਕਰ ਕੇ ਇਸ ਮੁਸ਼ਕ11ਲ ਸਮੇਂ ਵਿਚ ਲੋੜਵੰਦ ਸਥਾਨਕ ਭਾਈਚਾਰੇ ਨੂੰ ਵੰਡੇ ਜਾਂਦੇ ਹਨ।

 


ਮੰਤਰੀ ਰੀਟਾ ਸੈਫ਼ੀਓਟੀ ਸਿੱਖ ਗੁਰੂਦਵਾਰਾ ਪਰਥ ਦੇ ਸਮੂਹ ਸੇਵਾਦਾਰ ਪ੍ਰਬੰਧਕਾਂ ਸਥਾਨਕ ਕਮਿਊਨਿਟੀ ਵਾਸਤੇ ਪਾਏ ਯੋਗਦਾਨ ਲਈ ਉਨ੍ਹਾਂ ਦਾ ਧਨਵਾਦ ਕੀਤਾ। ਉਹ ਉਪਨਗਰ ਪੱਛਮ ਸਵਾਨ ਦੀ ਵਿਧਾਨ ਸਭਾ 'ਚ ਬਤੌਰ ਵਿਧਾਇਕਾ ਪ੍ਰਤੀਨਿਧਤਾ ਕਰ ਰਹੇ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement