ਕਸ਼ਮੀਰੀਆਂ ਦੀ ਸਿਹਤ ਜਾਂਚ ਤੋਂਂ ਬਾਅਦ ਬਸਾਂ ਵਿਚ ਘਰ ਪਹੁੰਚਾਇਆ
Published : May 9, 2020, 10:59 am IST
Updated : May 9, 2020, 10:59 am IST
SHARE ARTICLE
ਕਸ਼ਮੀਰੀਆਂ ਦੀ ਸਿਹਤ ਜਾਂਚ ਤੋਂਂ ਬਾਅਦ ਬਸਾਂ ਵਿਚ ਘਰ ਪਹੁੰਚਾਇਆ
ਕਸ਼ਮੀਰੀਆਂ ਦੀ ਸਿਹਤ ਜਾਂਚ ਤੋਂਂ ਬਾਅਦ ਬਸਾਂ ਵਿਚ ਘਰ ਪਹੁੰਚਾਇਆ

ਕਸ਼ਮੀਰੀਆਂ ਦੀ ਸਿਹਤ ਜਾਂਚ ਤੋਂਂ ਬਾਅਦ ਬਸਾਂ ਵਿਚ ਘਰ ਪਹੁੰਚਾਇਆ

ਚੰਡੀਗੜ੍ਹ, 8 ਮਈ (ਤਰੁਣ ਭਜਨੀ): ਕੋਰੋਨਾ ਮਾਹਾਮਰੀ ਸ਼ਹਿਰ ਵਿਚ ਕਰਫਿਊ ਕਾਰਨ ਫਸੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਬੱਸਾਂ ਰਾਹੀ ਉਨ੍ਹਾਂ ਦੇ ਮੂਲ ਰਾਜ ਪਹੁੰਚਾਇਆ ਗਿਆ।

ਸੈਕਟਰ 17 ਵਿਚ ਬੱਸਾਂ ਵਿਚ ਬੈਠਾਉਣ ਤੋਂ ਪਹਿਲਾਂ ਡਾਕਟਰਾਂ ਨੇ  ਜੰਮੂ ਕਸ਼ਮੀਰ ਜਾਣ ਵਾਲੇ ਹਰੇਕ ਵਿਦਿਆਰਥੀ ਦੇ ਸਿਹਤ ਦੀ ਜਾਂਚ ਕੀਤੀ। ਇਸਦੇ ਲਈ ਵਿਸੇਸ਼ ਤੌਰ ਤੇ ਡਾਕਟਰਾਂ ਦੀ ਟੀਮ ਨੇ ਉਨ੍ਹਾ ਦਾ ਚੈਕਅਪ ਕੀਤਾ।

ਇਸ ਦੌਰਾਨ ਪੁਲਿਸ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਉਚਤ ਦੂਰੀ ਬਣਾਏ ਰੱਖਣ ਦਾ ਪ੍ਰਬੰਧ ਕੀਤਾ ਗਿਆ ਅਤੇ ਸੁਰਖਿਅਤ ਬੱਸਾਂ ਵਿਚ ਬੈਠਾਂਇਆ। ਇਸਤੋਂ ਪਹਿਲਾਂ ਉਤਰਾਖੰਡ ਦੇ ਵਿਦਿਆਰਥੀਆਂ ਅਤੇ ਉਥੇ ਦੇ ਮੂਲ ਨਿਵਾਸੀਆਂ ਨੂੰ ਵੀ ਉਨ੍ਹਾ ਦੇ ਘਰ ਤਕ ਬੱਸਾਂ ਰਾਹੀ ਪਹੁੰਚਾਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement