Jalandhar Accident News: ਜਲੰਧਰ 'ਚ ਨਸ਼ੇ 'ਚ ਧੁੱਤ ਪਏ ਵਿਅਕਤੀ 'ਤੇ ਚੜ੍ਹੀ ਕਾਰ, ਨਹੀਂ ਹੋਇਆ ਵਾਲ ਵੀ ਵਿੰਗਾ
Published : Feb 9, 2024, 12:29 pm IST
Updated : Feb 9, 2024, 2:56 pm IST
SHARE ARTICLE
A car ran over an intoxicated person in Jalandhar Accident News in punjabi
A car ran over an intoxicated person in Jalandhar Accident News in punjabi

Jalandhar Accident News: ਘਟਨਾ ਸੀਸੀਟੀਵੀ ਵਿਚ ਹੋਈ ਕੈਦ

A car ran over an intoxicated person in Jalandhar Accident News in punjabi : ਜਲੰਧਰ ਘਾਹ ਮੰਡੀ ਨੇੜੇ ਸੜਕ 'ਤੇ ਪਏ ਇਕ ਵਿਅਕਤੀ 'ਤੇ ਕਾਰ ਚੜ੍ਹ ਗਈ। ਹਾਲਾਂਕਿ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਪਰ ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਇਕ ਕਾਰ ਵਿਅਕਤੀ ਦੇ ਉੱਪਰ ਦੀ ਲੰਘ ਦੀ ਨਜ਼ਰ ਆ ਰਹੀ ਹੈ। ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਵੀ ਨਹੀਂ ਕਰਵਾਇਆ ਗਿਆ।

ਇਹ ਵੀ ਪੜ੍ਹੋ: AB de Villiers v/s Virat kohali News: ਵਿਰਾਟ ਬਾਰੇ ਜਾਣਕਾਰੀ ਲੀਕ ਕਰਨ ਵਾਲੇ ਬੱਲੇਬਾਜ਼ ਨੇ ਮੰਨੀ ਗਲਤੀ, ਕਿਹਾ ਪ੍ਰਾਈਵੇਸੀ ਲੀਕ.......

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵੀਡੀਓ ਵੀਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ। ਇਹ ਵੀਡੀਓ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਕੈਮਰੇ ਵਿੱਚ ਕੈਦ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਸੜਕ 'ਤੇ ਡਿੱਗੇ ਵਿਅਕਤੀ ਨੇ ਦੁਪਹਿਰ ਵੇਲੇ ਸ਼ਰਾਬ ਪੀਤੀ ਹੋਈ ਸੀ।

ਇਹ ਵੀ ਪੜ੍ਹੋ: RBI Loan News: ਨਵੇਂ ਲੋਨ 'ਤੇ RBI ਦਾ ਵੱਡਾ ਫੈਸਲਾ, ਹੁਣ ਲੋਨ 'ਤੇ ਨਹੀਂ ਦੇਣੀ ਪਵੇਗੀ ਵੱਖਰੀ ਪ੍ਰੋਸੈਸਿੰਗ ਫੀਸ

ਇਸ ਦੌਰਾਨ ਡਰਾਈਵਰ ਨੇ ਬਿਨਾਂ ਦੇਖੇ ਆਪਣੀ ਕਾਰ ਉਸ ਦੇ ਚੜ੍ਹਾ ਦਿਤੀ। ਹਾਲਾਂਕਿ ਜਦੋਂ ਪਿੱਛੇ ਆ ਰਹੇ ਡਰਾਈਵਰ ਨੇ ਉਕਤ ਵਿਅਕਤੀ ਨੂੰ ਸੜਕ 'ਤੇ ਪਿਆ ਦੇਖਿਆ ਤਾਂ ਉਸ ਨੇ ਆਪਣੀ ਕਾਰ ਰੋਕ ਲਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੜਕ ਤੋਂ ਚੁੱਕ ਕੇ ਸਾਈਡ 'ਤੇ ਲੈ ਗਏ। ਉਧਰ ਭਾਰਗਵ ਕੈਂਪ ਥਾਣਾ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਵੀਡੀਓ ਉਨ੍ਹਾਂ ਕੋਲ ਆ ਗਈ ਹੈ, ਜਿਸ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਬਿਆਨ ਦਰਜ ਕਰਵਾਏਗਾ ਤਾਂ ਕੇਸ ਦਰਜ ਕੀਤਾ ਜਾਵੇਗਾ।

(For more Punjabi news apart from A car ran over an intoxicated person in Jalandhar Accident News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement