ਲਖ਼ਮੀਰਵਾਲਾ ਵਿਖੇ ਕੋਰੋਨਾ ਟੈਸਟ ਕਰਨ ਲਈ ਮੁਫ਼ਤ ਕੈਂਪ ਲਾਇਆ
Published : Sep 8, 2020, 2:43 am IST
Updated : Sep 8, 2020, 2:43 am IST
SHARE ARTICLE
image
image

ਲਖ਼ਮੀਰਵਾਲਾ ਵਿਖੇ ਕੋਰੋਨਾ ਟੈਸਟ ਕਰਨ ਲਈ ਮੁਫ਼ਤ ਕੈਂਪ ਲਾਇਆ

ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਦਰਸ਼ਨ ਸਿੰਘ ਚੌਹਾਨ) ਕੋਰੋਨਾ ਮਹਾਂਮਰੀ ਦੇ ਵਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਥਾਂ ਥਾਂ ਮੁਫ਼ਤ ਟੈਸਟਿੰਗ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਐਸ ਡੀ ਐਮ ਸੁਨਾਮ ਮੈਡਮ ਮਨਜੀਤ  ਕੌਰ ਅਤੇ ਐਸ ਐਮ ਓ ਕੌਹਰੀਆਂ ਡਾਕਟਰ ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਲਖਮੀਰਵਾਲਾ ਵਿਖੇ ਡਿਸਪੈਂਸਰੀ ਵਿੱਚ ਕੋਰੋਨਾ ਟੈਸਟ ਦੇ ਨਮੂਨੇ ਲੈਣ ਲਈ ਕੈਂਪ ਲਗਾਇਆ ਗਿਆ। ਇਸ ਮੌਕੇ  ਸਿਹਤ ਵਿਭਾਗ ਦੀ ਇਕ ਟੀਮ ਸੀ ਐਚ ਉ  ਨਿਸ਼ਾ ਰਾਣੀ,ਸੀ ਐਚ ਉ ,ਅਮਨਦੀਪ ਕੌਰ ,ਹੈਲਥ ਸੁਪਰਵਾਈਜਰ ਜਰਨੈਲ ਸਿੰਘ ਮਹਿਲਾ, ਪਰਮਜੀਤ ਕੌਰ,ਸਿਹਤ ਕਰਮਚਾਰੀ ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ਕੌਰ ਦੀ ਅਗਵਾਈ ਹੇਠ 36 ਜਣਿਆਂ ਦੇ ਸੈਂਪਲ ਲਏ ਗਏ ।ਇਸ ਮੌਕੇ ਪਟਵਾਰੀ ਕਾਜਲ ਗਿੱਲ, ਕਰਮਜੀਤ ਸਿੰਘ , ਸਤਗੁਰ ਸਿੰਘ ਸਰਪੰਚ, ਆਸ਼ਾ ਵਰਕਰ ਕਰਮਜੀਤ ਕੌਰ ਨਰਿੰਦਰ ਕੌਰ,ਹਰਮੇਲ ਕੌਰ ਸਮੇਤ ਹੋਰ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement