ਵਕੀਲਾਂ ਨਾਲ ਮੀਟਿੰਗ ਵਿਚ ਵੇਖਣ ਨੂੰ ਮਿਲਿਆ ਸ਼ੋਰ-ਸ਼ਰਾਬਾ
Published : May 8, 2019, 6:31 pm IST
Updated : May 8, 2019, 6:31 pm IST
SHARE ARTICLE
Sunny Deol Road Show
Sunny Deol Road Show

ਵਕੀਲਾਂ ਨਾਲ ਸਨੀ ਦਿਓਲ ਦੇ ਬਾਡੀਗਾਰਡਾਂ ਦੀ ਤੂੰ-ਤੂੰ ਮੈਂ-ਮੈਂ

ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਮੇਸ਼ਾ ਸੰਨੀ ਦਿਓਲ ਲਗਾਤਾਰ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ। ਬੁੱਧਵਾਰ ਨੂੰ ਰੋਡ ਸ਼ੋਅ ਦੌਰਾਨ ਸੜਕਾਂ ਉਤੇ ਲੋਕਾਂ ਨੂੰ ਮਿਲਦੇ ਹੋਏ ਸਨੀ ਦਿਓਲ ਕੋਰਟ ਕੰਪਲੈਕਸ ਪਹੁੰਚੇ, ਜਿੱਥੇ ਵਕੀਲਾਂ ਦੇ ਨਾਲ ਉਨ੍ਹਾਂ ਦੀ ਮੀਟਿੰਗ ਸੀ। ਪਰ ਵਕੀਲਾਂ ਦੀ ਇਸ ਮੀਟਿੰਗ ਵਿੱਚ ਸਨੀ ਦਿਓਲ ਦੇ ਸੁਰੱਖਿਆ ਕਰਮੀਆਂ ਦੀ ਬਹਿਸ ਹੋ ਗਈ।

Sunny Deol Road ShowSunny Deol Road Show

ਮਾਮਲਾ ਕਾਫੀ ਭਖ ਗਿਆ ਅਤੇ ਸੰਨੀ ਦਿਓਲ ਜਿਸ ਕੁਰਸੀ ਉਤੇ ਬੈਠੇ ਸਨ, ਉਥੇ ਹੀ ਖੜੇ ਹੋ ਗਏ ਅਤੇ ਫਿਲਮੀ ਡਾਇਲਾਗ ਜੜ ਦਿੱਤਾ ਤਾਰੀਖ ਪੇ ਤਾਰੀਖ। ਇੱਥੇ ਇਹ ਵਰਣਨਯੋਗ ਹੈ ਕਿ ਸੰਨੀ ਦਿਓਲ ਬੇਸ਼ੱਕ ਪੰਜਾਬੀ ਹਨ, ਪਰ ਉਨ੍ਹਾਂ ਦਾ ਬਹੁਤ ਸਮਾਂ ਮੁੰਬਈ ਵਿਚ ਹੀ ਬੀਤਿਆ ਹੈ। ਇਸੇ ਕਾਰਨ ਉਹ ਇਲਾਕੇ ਦੀਆਂ ਸਮੱਸਿਆਵਾਂ ਤੋਂ ਅਣਜਾਣ ਹਨ ਅਤੇ ਜਦੋਂ ਵੀ ਮੀਡੀਆ ਵੱਲੋਂ ਉਨ੍ਹਾਂ ਨੂੰ ਹਲਕੇ ਬਾਰੇ ਸਵਾਲ ਕੀਤਾ ਜਾਂਦਾ ਹੈ, ਤਾਂ ਉਹ ਖੁਦ ਨੂੰ ਨਵਾਂ ਦੱਸ ਕੇ ਉਥੋਂ ਖਿਸਕ ਲੈਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement