Jalandhar News : ਜਲੰਧਰ ਦੇ ਕੈਂਟ ਤੋਂ ਭਾਜਪਾ ਕੌਂਸਲਰ ਹਲਕਾ 'ਆਪ' ’ਚ ਹੋਏ ਸ਼ਾਮਲ

By : BALJINDERK

Published : Jan 8, 2025, 1:33 pm IST
Updated : Jan 8, 2025, 1:36 pm IST
SHARE ARTICLE
ਜਲੰਧਰ ਦੇ ਕੈਂਟ ਤੋਂ ਭਾਜਪਾ ਕੌਂਸਲਰ ਹਲਕਾ 'ਆਪ' ’ਚ ਹੋਏ ਸ਼ਾਮਲ
ਜਲੰਧਰ ਦੇ ਕੈਂਟ ਤੋਂ ਭਾਜਪਾ ਕੌਂਸਲਰ ਹਲਕਾ 'ਆਪ' ’ਚ ਹੋਏ ਸ਼ਾਮਲ

Jalandhar News : ਇਨ੍ਹਾਂ ਨੂੰ ਮੰਤਰੀ ਡਾ.ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਨੇ ਪਾਰਟੀ ’ਚ ਕਰਵਾਇਆ ਸ਼ਾਮਲ 

Jalandhar News in Punjabi : ਜਲੰਧਰ ’ਚ ਨਗਰ ਨਿਗਮ ਚੋਣਾਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਕਈ ਕੌਂਸਲਰ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਹੀ ਕੈਂਟ ਹਲਕਾ ਦੇ ਵਾਰਡ-17 ਤੋਂ ਭਾਜਪਾ ਕੌਂਸਲਰ ਸੱਤਿਆ ਰਾਣੀ ਆਪਣੇ ਪਤੀ ਕਿਰਪਾਲ ਪਾਲੀ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ।

ਕੌਂਸਲਰ ਸੱਤਿਆ ਰਾਣੀ ਨੂੰ ਬੁੱਧਵਾਰ ਨੂੰ ਮੰਤਰੀ ਡਾ.ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਆਦਿ ਦੀ ਹਾਜ਼ਰੀ ’ਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਦਾ ਨਾਮ ਵੀ ਲਗਭਗ ਤੈਅ ਹੋ ਗਿਆ ਹੈ। ਪਾਰਟੀ ਵੱਲੋਂ ਕਿਸੇ ਵੇਲੇ ਵੀ ਮੇਅਰ ਦਾ ਐਲਾਨ ਕੀਤਾ ਜਾ ਸਕਦਾ ਹੈ।

(For more news apart from BJP councilor from cantt of Jalandhar joined AAP News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ FACT CHECK

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement