ਬਠਿੰਡਾ ’ਚ ਮਜ਼ਦੂਰ ਨੇ ਕੀਤੀ ਆਤਮ ਹਤਿਆ 
Published : Jun 7, 2020, 10:40 am IST
Updated : Jun 7, 2020, 10:40 am IST
SHARE ARTICLE
File Photo
File Photo

ਸਥਾਨਕ ਸ਼ਹਿਰ ’ਚ ਰਹਿਣ ਵਾਲੇ ਇੱਕ ਮਜਦੂਰ ਵਲੋਂ ਦਿਹਾੜੀ ਨਾ ਮਿਲਣ ਕਰ ਕੇ ਆਤਮ ਹਤਿਆ ਕਰਨ ਦਾ ਮਾਮਲਾ

ਬਠਿੰਡਾ, 6 ਜੂਨ (ਸੁਖਜਿੰਦਰ ਮਾਨ): ਸਥਾਨਕ ਸ਼ਹਿਰ ’ਚ ਰਹਿਣ ਵਾਲੇ ਇੱਕ ਮਜਦੂਰ ਵਲੋਂ ਦਿਹਾੜੀ ਨਾ ਮਿਲਣ ਕਰ ਕੇ ਆਤਮ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਜ਼ਦੂਰ ਦੀ ਪਹਿਚਾਣ ਪ੍ਰਹਿਲਾਦ ਸ਼ੁਕਲਾ ਦੇ ਤੌਰ ’ਤੇ ਹੋਈ ਹੈ। ਦੋ ਦਿਨ ਪਹਿਲਾਂ ਸੁਕਲਾ ਨੇ ਸਥਾਨਕ ਸਿਰਕੀ ਬਾਜ਼ਾਰ ਵਿਚ ਇਕ ਗਲੀ ’ਚ ਜ਼ਹਿਰ ਨਿਗਲ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਪਤਾ ਲੱਗਦੇ ਹੀ ਸਹਾਰਾ ਵਰਕਰਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ। ਦੋ ਦਿਨ ਜ਼ਿੰਦਗੀ-ਮੌਤ ਵਿਚਕਾਰ ਚੱਲੀ ਜਦੋ ਜਹਿਦ ਦੌਰਾਨ ਪ੍ਰਹਾਲਦ ਸੁਕਲਾ ਦੀ ਮੌਤ ਹੋ ਗਈ। ਸਹਾਰਾ ਵਰਕਰਾਂ ਮੁਤਾਬਕ ਪ੍ਰਹਿਲਾਦ ਸ਼ੁਕਲਾ ਬੇਰੁਜ਼ਗਾਰ ਸੀ ਅਤੇ ਲੰਬੇ ਸਮੇਂ ਤੋਂ ਦਿਹਾੜੀ ਨਾ ਮਿਲਣ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ ਜਿਸਦੇ ਚਲਦੇ ਉਸਨੇ ਇਹ ਕਦਮ ਚੁੱਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement