Punjab News : ਸਾਊਦੀ ਅਰਬ ’ਚ ਹੋਟਲ ਦੇ ਦਰਵਾਜ਼ਿਆਂ ’ਤੇ ਲਗਾਈਆਂ ਗਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ

By : BALJINDERK

Published : Apr 4, 2025, 7:39 pm IST
Updated : Apr 4, 2025, 7:39 pm IST
SHARE ARTICLE
ਸਾਊਦੀ ਅਰਬ ’ਚ ਹੋਟਲ ਦੇ ਦਰਵਾਜ਼ਿਆਂ ’ਤੇ ਲਗਾਈਆਂ ਗਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ
ਸਾਊਦੀ ਅਰਬ ’ਚ ਹੋਟਲ ਦੇ ਦਰਵਾਜ਼ਿਆਂ ’ਤੇ ਲਗਾਈਆਂ ਗਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ

Punjab News : ਵੀਡੀਓ ਵਾਇਰਲ ਹੋਣ ’ਤੇ ਜਤਾਇਆ ਜਾ ਹੋ ਰਿਹਾ ਵਿਰੋਧ

Punjab News in Punjabi : ਸਾਊਦੀ ਅਰਬ ਦੇ ਵਿੱਚ ਇੱਕ ਬਣੇ ਹੋਟਲ ਦੇ ਮੇਨ ਦਰਵਾਜ਼ਿਆਂ ਦੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦਾ ਵਿਰੋਧ ਹੁਣ ਚੌਫੇਰਿਓਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।

1

ਸਾਰੇ ਮਾਮਲੇ ਦੇ ਵਿੱਚ ਧਾਰਮਿਕ ਆਗੂ ਬੁੱਧ ਸਿੰਘ ਝਮਕਾ ਵੱਲੋਂ ਆਪਣਾ ਵਿਰੋਧ ਦਰਜ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹੋਟਲ ਦੇ ਵਿੱਚ ਮਾਸ ਮੀਟ ਬਣਾਇਆ ਜਾਂਦਾ ਹੈ। 

1

ਉਹਨਾਂ ਵੱਲੋਂ ਐਸਜੀਪੀਸੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ। 

(For more news apart from Pictures of Sachkhand Sri Harmandir Sahib posted on hotel doors in Saudi Arabia News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement