ਕਰੰਟ ਲੱਗਣ ਨਾਲ ਦੋ ਮੌਤਾਂ
Published : Feb 3, 2019, 6:18 pm IST
Updated : Feb 3, 2019, 6:18 pm IST
SHARE ARTICLE
Two Died by Electric Shock
Two Died by Electric Shock

ਸਥਾਨਕ ਪਿੰਡ ਛਾਹੜ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਮੌਤਾਂ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤ ਵਿਚ ਟਿਊਬਲ ਖ਼ਰਾਬ ਹੋਣ ...

ਛਾਹੜ - ਸਥਾਨਕ ਪਿੰਡ ਛਾਹੜ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਦੋ ਮੌਤਾਂ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤ ਵਿਚ ਟਿਊਬਲ ਖ਼ਰਾਬ ਹੋਣ ਕਾਰਨ ਮੋਟਰ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਕਿ ਮੋਟਰ ਨੂੰ ਕੱਢਣ ਵਾਲਾ ਘਢੂਕਾ ਤਾਰਾ ਨਾਲ ਟਕਰਾ ਗਿਆ।

ਜਿਸ ਕਾਰਨ ਘਢੂਕਾ ਵਿਚ ਕਰੰਟ ਆ ਗਿਆ। ਕਰੰਟ ਲੱਗਣ ਕਾਰਨ ਬੱਗਾ ਸਿੰਘ (45) ਪੁੱਤਰ ਬਾਵਾ ਅਤੇ ਬਿੱਕਰ ਸਿੰਘ (28) ਪੁੱਤਰ ਜਰਨੈਲ ਸਿੰਘ ਦੀ ਮੌਤ ਹੋ ਗਈ। ਜਦੋਂ ਕਿ ਲਵਪ੍ਰੀਤ ਸਿੰਘ ਤੇ ਸੁਖਪਾਲ ਸਿੰਘ ਨੂੰ ਵੀ ਬਿਜਲੀ ਕਰੰਟ ਦੇ ਝਟਕੇ ਲੱਗੇ। ਬੱਗਾ ਸਿੰਘ ਦੇ ਪਰਵਾਰ ਵਿਚ ਇਕ ਬੁੱਢੀ ਮਾਂ, ਪਤਨੀ ਤੇ ਤਿੰਨ ਛੋਟੇ ਬੱਚੇ ਅਤੇ ਬਿੱਕਰ ਸਿੰਘ ਦੇ ਪਰਵਾਰ ਵਿਚ ਮਾਤਾ-ਪਿਤਾ, ਪਤਨੀ ਤੇ ਇਕ ਬੇਟਾ ਛੱਡ ਗਿਆ ਹੈ। ਜਿਸ ਨਾਲ ਪਿੰਡ ਸੋਗ ਦੀ ਲਹਿਰ ਦੌੜ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement