ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ
Published : May 2, 2020, 10:59 am IST
Updated : May 2, 2020, 10:59 am IST
SHARE ARTICLE
ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ
ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ

ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ

ਚੰਡੀਗੜ੍ਹ, 1 ਮਈ (ਤਰੁਣ ਭਜਨੀ): ਸ਼ਹਿਰ ਦੀ ਬਾਪੂਧਾਮ ਕਾਲੋਨੀ ਕੋਰੋਨਾ ਵਾਇਰਸ ਦਾ ਕੇਂਦਰ ਬਣੀ ਹੋਈ ਹੈ। ਹੁਣ ਤਕ ਕਾਲੋਨੀ ਵਿਚ 30 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। ਅਜਿਹੇ ਵਿਚ ਰੋਜ਼ਾਨਾ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ ਸੰਤੋਖ ਸਿੰਘ ਕਾਲੋਨੀ ਵਿਚ ਫ਼ੋਟੋਗ੍ਰਾਫ਼ੀ ਕਰਨ ਲਈ ਗਏ ਅਤੇ ਉਥੇ ਦੇ ਤਾਜ਼ਾ ਹਾਲਾਤ ਪਾਠਕਾਂ ਤਕ ਪਹੁੰਚਾ ਰਹੇ ਹਨ। ਸੰਤੋਖ ਸਿੰਘ ਪੀਪੀਈ ਕਿਟ ਪਾ ਕੇ ਮੈਦਾਨ ਵਿਚ ਉਤਰੇ ਅਤੇ ਕਾਲੋਨੀ ਦੇ ਹਾਲਾਤ ਬਾਰੇ ਜਾਣੂ ਕਰਵਾਇਆ।
 
SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement