Ghawaddi Accident News: ਭਿਆਨਕ ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ, ਇਕ ਗੰਭੀਰ ਜ਼ਖ਼ਮੀ

By : GAGANDEEP

Published : Dec 1, 2023, 7:35 am IST
Updated : Dec 1, 2023, 8:17 am IST
SHARE ARTICLE
Two friends died in a terrible road accident in Ghawaddi
Two friends died in a terrible road accident in Ghawaddi

Ghawaddi Accident News: ਦੁਰਘਟਨਾ ਦੀ ਮੰਦਭਾਗੀ ਖਬਰ ਕਾਰਨ ਪਿੰਡ ’ਚ ਫੈਲੀ ਸੋਗ ਦੀ ਲਹਿਰ

Two friends died in a terrible road accident in Ghawaddi ਨਜ਼ਦੀਕੀ ਪਿੰਡ ਘਵੱਦੀ ਦੇ ਤਿੰਨ ਕਾਰ ਸਵਾਰ ਨੌਜਵਾਨਾਂ ਦੀ ਦੁਰਘਟਨਾ ਦੀ ਮੰਦਭਗੀ ਖਬਰ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਪੁੱਤਰ ਨਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਦਲਜੀਤ ਸਿੰਘ ਅਤੇ ਸਤਨਾਮ ਸਿੰਘ ਸੱਤਾ ਪੁੱਤਰ ਕੁਲਦੀਪ ਸਿੰਘ ਸਿੰਘ ਬੀਤੇ ਕੱਲ ਦੇਰ ਸ਼ਾਮ ਕਿਸੇ ਕੰਮ-ਕਾਰ ਲਈ ਲੁਧਿਆਣਾ ਗਏ ਸਨ।

ਇਹ ਵੀ ਪੜ੍ਹੋ: Pathankot News: ਪਤੰਗ ਉਡਾਉਂਦੇ ਸਮੇਂ ਗਰਮ ਪਾਣੀ ’ਚ ਡਿਗਿਆ ਪੰਜ ਸਾਲਾ ਮਾਸੂਮ, ਮੌਤ  

ਉਨ੍ਹਾਂ ਦੀ ਕਾਰ ਫਿਰੋਜਪੁਰ ਰੋੜ ਸਥਿੱਤ ਇਆਲੀ-ਥਰੀਕੇ ਨੇੜ੍ਹੇ ਦੁਰਘਟਨਾਗ੍ਰਸਤ ਹੋ ਗਈ। ਦੁਰਘਟਨਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਗੁਰਵਿੰਦਰ ਸਿੰਘ ਗੁਰੀ ਪੁੱਤਰ ਦਲਜੀਤ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਕੁਲਦੀਪ ਸਿੰਘ ਮੌਕੇ 'ਤੇ ਦਮ ਤੋੜ ਗਏ।

ਇਹ ਵੀ ਪੜ੍ਹੋ: Italy News: ਇਟਲੀ ਵਿਚ ਪੰਜਾਬਣ ਨੇ ਗੱਡੇ ਝੰਡੇ, 100 'ਚੋਂ 100 ਅੰਕ ਲੈ ਕੇ ਹਾਸਲ ਕੀਤੀ ਨਰਸ ਦੀ ਡਿਗਰੀ

ਜਦਕਿ ਕਾਰ-ਚਾਲਕ ਹਰਿੰਦਰ ਸਿੰਘ ਪੁੱਤਰ ਨਰਿੰਦਰਪਾਲ ਸਿੰਘ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਦੁਰਘਟਨਾ ਦੀ ਮੰਦਭਾਗੀ ਖਬਰ ਕਾਰਨ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement