Mohali News : ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਹਰਸ਼ਨੂਰ ਸਿੰਘ ਦੀ ਮ੍ਰਿਤਕ ਦੇਹ ਭਲਕੇ ਪਹੁੰਚੇਗੀ ਭਾਰਤ

By : BALJINDERK

Published : Nov 1, 2024, 6:00 pm IST
Updated : Nov 1, 2024, 6:00 pm IST
SHARE ARTICLE
ਮ੍ਰਿਤਕ  ਹਰਸ਼ਨੂਰ ਸਿੰਘ
ਮ੍ਰਿਤਕ ਹਰਸ਼ਨੂਰ ਸਿੰਘ

Mohali News : ਭਲਕੇ 12 ਵਜੇ ਕ੍ਰਿਮੇਸ਼ਨ ਗਰਾਊਂਡ , ਇੰਡਸਟ੍ਰੀਅਲ ਏਰੀਆ, ਬਲੌਂਗੀ ਵਿਖੇ ਹਰਸ਼ਨੂਰ ਸਿੰਘ ਦਾ ਕੀਤਾ ਜਾਵੇਗਾ ਸੰਸਕਾਰ  

Mohali News :ਕੈਲੀਫ਼ੋਰਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਹਰਸ਼ਨੂਰ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮੁਹਾਲੀ ਵਾਸਨੀਕ ਹਰਸ਼ਨੂਰ ਸਿੰਘ (20) ਦੀ ਮ੍ਰਿਤਕ ਦੇਹ ਭਲਕੇ ਭਾਰਤ ਪਹੁੰਚੇਗੀ। 

ਦੱਸ ਦੇਈਏ ਕਿ 11 ਅਕਤੂਬਰ ਨੂੰ ਕੈਨੇਡਾ ਦੇ ਕੈਲੀਫ਼ੋਰਨੀਆ (ਅਮਰੀਕਾ) ਹਾਈਵੇਅ ’ਤੇ ਸੜਕ ਹਾਦਸੇ ਦੌਰਾਨ ਹਰਸ਼ਨੂਰ ਦੀ ਮੌਤ ਹੋ ਗਈ ਸੀ।  ਭਲਕੇ ਦੁਪਹਿਰ 12 ਵਜੇ ਕ੍ਰਿਮੇਸ਼ਨ ਗਰਾਊਂਡ , ਇੰਡਸਟ੍ਰੀਅਲ ਏਰੀਆ, ਬਲੌਂਗੀ ਵਿਖੇ ਹਰਸ਼ਨੂਰ ਸਿੰਘ ਦਾ ਸੰਸਕਾਰ ਕੀਤਾ ਜਾਵੇਗਾ। ਹਰਸ਼ਨੂਰ ਸਿੰਘ ਮੁਹਾਲੀ ਦੇ ਸੈਕਟਰ 66 ਦਾ ਰਹਿਣ ਵਾਲਾ ਸੀ, ਪੜ੍ਹਾਈ ਲਈ ਦਸਬੰਰ 2023 ਵਿਚ ਕੈਨੇਡਾ ਗਿਆ ਸੀ।  

(For more news apart from The dead body of Punjabi youth Harshanur singhwill reach India tomorrow News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement