Maharashtra News : ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਪੰਜਾਬੀ ਯਵਤਮਾਲ ’ਚ ਗ੍ਰਿਫਤਾਰ

By : BALJINDERK

Published : May 31, 2025, 7:31 pm IST
Updated : May 31, 2025, 7:31 pm IST
SHARE ARTICLE
 ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਪੰਜਾਬੀ ਯਵਤਮਾਲ ’ਚ ਗ੍ਰਿਫਤਾਰ
ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਪੰਜਾਬੀ ਯਵਤਮਾਲ ’ਚ ਗ੍ਰਿਫਤਾਰ

Maharashtra News : ਰਾਜਸਥਾਨ ਕਤਲ ਕੇਸ ’ਚ ਲੋੜੀਂਦਾ ਸੀ ਭੁਪਿੰਦਰ ਸਿੰਘ ਉਰਫ਼ ਭਿੰਦਾ

Nagpur News in Punjabi : ਯਵਤਮਾਲ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਬਿੰਨੀ ਗੁੱਜਰ ਗੈਂਗ ਨਾਲ ਕਥਿਤ ਤੌਰ ’ਤੇ  ਜੁੜੇ ਇਕ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ  ਕਿ ਭੁਪਿੰਦਰ ਸਿੰਘ ਉਰਫ ਰਘੂ ਉਰਫ ਭਿੰਦਾ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਯਵਤਮਾਲ ਦੇ ਜੰਬ ਰੋਡ ਇਲਾਕੇ ’ਚ ਲੁਕ ਕੇ ਰਹਿ ਰਿਹਾ ਸੀ। 

ਸਾਲ 2023 ’ਚ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ’ਚ ਕਤਲ ਦੇ ਇਕ ਮਾਮਲੇ ’ਚ ਨਾਮਜ਼ਦ ਹੋਣ ਤੋਂ ਬਾਅਦ ਉਹ ਫਰਾਰ ਸੀ। ਉਸ ਦੇ ਸਿਰ ’ਤੇ  25,000 ਰੁਪਏ ਦਾ ਇਨਾਮ ਸੀ। ਉਸ ਨੂੰ ਪੰਜਾਬ ’ਚ ਜਬਰਨ ਵਸੂਲੀ ਦੇ ਇਕ  ਕੇਸ ’ਚ ਵੀ ਦੋਸ਼ੀ ਠਹਿਰਾਇਆ ਗਿਆ ਹੈ। ਉਸ ਦੇ ਨਾਮ ’ਤੇ  ਪੰਜਾਬ ਅਤੇ ਰਾਜਸਥਾਨ ’ਚ 16 ਮਾਮਲੇ ਦਰਜ ਹਨ।  ਅਧਿਕਾਰੀ ਨੇ ਦਸਿਆ ਕਿ ਭੁਪਿੰਦਰ ਸਿੰਘ ਕਥਿਤ ਤੌਰ ’ਤੇ ਪੈਸੇ ਲੈ ਕੇ ਕਤਲ ਕਰਦਾ ਸੀ ਅਤੇ ਕਥਿਤ ਤੌਰ ’ਤੇ  ਅਮਰੀਕਾ ’ਚ ਰਹਿੰਦੇ ਇਕ ਸਹਿਯੋਗੀ ਸੌਰਭ ਗੁੱਜਰ ਤੋਂ ਵਿੱਤੀ ਸਹਾਇਤਾ ਲੈ ਰਿਹਾ ਸੀ। 

(For more news apart from Punjabi man linked to Lawrence Bishnoi gang arrested in Yavatmal News in Punjabi, stay tuned to Rozana Spokesman)

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement