ਇਟਲੀ ਵਿਚ 20 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ
Published : Aug 30, 2021, 4:11 pm IST
Updated : Aug 30, 2021, 4:11 pm IST
SHARE ARTICLE
A fire broke out in a 20-storey building in Italy
A fire broke out in a 20-storey building in Italy

ਰਾਹਤ ਦੀ ਗੱਲ ਹੈ ਕਿ ਕਿਸੇ ਦੇ ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ

 

ਮਿਲਾਨ: ਇਟਲੀ ਦੇ ਮਿਲਾਨ ਵਿੱਚ 20 ਮੰਜ਼ਿਲਾ ਇਮਾਰਤ ਵਿੱਚ ਭਿਆਨਕ (A fire broke out in a 20-storey building in Italy ਅੱਗ ਲੱਗ ਗਈ। ਅੱਗ ਤੇ ਕਾਬੂ ਪਾਉਣ ਲਈ ਦਰਮਲ ਕਰਮਚਾਰੀਆਂ ਨੇ ਸਾਰੀ ਰਾਤ ਕੰਮ ਕੀਤਾ। ਅੱਗ ਕਾਰਨ ਇਮਾਰਤ ਪੂਰੀ ਤਰ੍ਹਾਂ (A fire broke out in a 20-storey building in Italy)ਨੁਕਸਾਨੀ ਗਈ।

ਹੋਰ ਵੀ ਪੜ੍ਹੋ: ਡਿਊਟੀ ਕਰ ਰਹੀ ਮਹਿਲਾ ਕਾਂਸਟੇਬਲ 'ਤੇ ਕੀਤਾ ਭੱਦਾ ਕੁਮੈਂਟ, ਵਿਰੋਧ ਕਰਨ 'ਤੇ ਰਾਡ ਨਾਲ ਪਾੜਿਆ ਸਿਰ

ItalyIA A fire broke out in a 20-storey building in Italy

 

ਹੋਰ ਵੀ ਪੜ੍ਹੋ: ਚੰਡੀਗੜ੍ਹ 'ਚ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਨੇ ਪ੍ਰੈਸ ਕਲੱਬ ਨੂੰ ਚਾਰੋਂ ਪਾਸਿਓ ਕੀਤਾ ਸੀਲ

ਅਧਿਕਾਰੀਆਂ ਮੁਤਾਬਕ ਇਮਾਰਤ ਵਿਚ ਐਤਵਾਰ ਨੂੰ ਅੱਗ ਲੱਗੀ ਸੀ ਅਤੇ ਧੂੰਏਂ ਕਾਰਨ ਕੁਝ ਲੋਕ ਬੀਮਾਰ ਹੋ ਗਏ ਹਨ ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ ਜਾਂ ਕਿਸੇ ਦੀ ਮੌਤ ਨਹੀਂ ਹੋਈ ਹੈ।  ਅੱਗ  ਲੱਗਣ (A fire broke out in a 20-storey building in Italy) ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਿਲਹਾਲ ਰਾਹਤ ਦੀ ਗੱਲ ਹੈ ਕਿ ਕਿਸੇ ਦਾ ਜਾਨੀ ਨੁਕਸਾਨ (A fire broke out in a 20-storey building in Italy ਨਹੀਂ ਹੋਇਆ। 

ItalyItaly

ਹੋਰ ਵੀ ਪੜ੍ਹੋ:  ਮਹਿੰਗਾਈ: Maruti Suzuki ਦੀਆਂ ਕਾਰਾਂ ਲੈਣ ਵਾਲਿਆਂ ਨੂੰ ਝਟਕਾ, ਕੀਮਤਾਂ ਵਿਚ ਫਿਰ ਹੋਇਆ ਵਾਧਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement