ਲੋਕਾਂ ਨੇ ਮਹਿਲਾ ਅਧਿਕਾਰੀ ਦੇ ਸਿਰ 'ਤੇ ਗੰਨੇ ਨਾਲ ਕੀਤਾ ਵਾਰ
Published : Jun 30, 2019, 5:19 pm IST
Updated : Jul 1, 2019, 12:20 pm IST
SHARE ARTICLE
Police team and forest guards attacked by trs workers in telangana
Police team and forest guards attacked by trs workers in telangana

ਹਮਲਾ ਕਰਨ ਵਾਲੇ ਲੋਕ ਤੇਲੰਗਾਨਾ ਰਾਸ਼ਟਰੀ ਕਮੇਟੀ ਦੇ ਦੱਸੇ ਜਾ ਰਹੇ ਹਨ।

ਤੇਲੰਗਾਨਾ: ਪੁਲਿਸ 'ਤੇ ਹਮਲਾ ਕਰਦੇ ਹੋਏ ਲੋਕਾਂ ਦੀ ਇਕ ਵੀਡੀਉ ਸਾਹਮਣੇ ਆਈ ਹੈ। ਇਸ ਵੀਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਕੁੱਝ ਲੋਕ ਪੁਲਿਸ ਟੀਮ ਅਤੇ ਉਹਨਾਂ ਦੇ ਰੱਖਿਅਕਾਂ 'ਤੇ ਹਮਲਾ ਕਰ ਰਹੇ ਹਨ। ਇਕ ਵਿਅਕਤੀ ਨੇ ਤਾਂ ਫਾਰੇਸਟ ਰੇਂਜ ਅਧਿਕਾਰੀ ਸੀ ਅਨੀਤਾ ਦੇ ਸਿਰ 'ਤੇ ਗੰਨੇ ਨਾਲ ਕਈ ਵਾਰ ਕੀਤੇ। ਕਥਿਤ ਤੌਰ 'ਤੇ ਹਮਲਾ ਕਰਨ ਵਾਲੇ ਲੋਕ ਤੇਲੰਗਾਨਾ ਰਾਸ਼ਟਰੀ ਕਮੇਟੀ ਦੇ ਦੱਸੇ ਜਾ ਰਹੇ ਹਨ।

 



 

 

ਮਾਮਲਾ ਤੇਲੰਗਾਨਾ ਦੇ ਆਸਿਫ਼ਾਬਾਦ ਜ਼ਿਲ੍ਹੇ ਦੇ ਸਿਰਪੁਰ ਕਗਾਜਨਗਰ ਦਾ ਹੈ ਅਤੇ ਇਹ ਘਟਨਾ ਸ਼ਨੀਵਾਰ ਨੂੰ ਪੌਦੇ ਲਗਾਉਣ ਦੀ ਮੁੰਹਿਮ ਦੌਰਾਨ ਹੋਈ। ਅਧਿਕਾਰੀ ਨੇ ਹਮਲਾਵਰ ਵਿਅਕਤੀ ਦੀ ਪਹਿਚਾਣ ਕਰ ਲਈ ਹੈ। ਹਮਲਾਵਰ ਦਾ ਨਾਮ ਕੋਨੇਰੂ ਕ੍ਰਿਸ਼ਣ ਹੈ। ਉਹ ਸਥਾਨਕ ਨਿਕਾਅ ਦਾ ਚੇਅਰਮੈਨ ਹੈ ਅਤੇ ਇਲਾਕੇ ਦੇ ਫਾਰੇਸਟ ਗਾਰਡ ਦੀ ਟੀਮ ਰਾਜ ਸਰਕਾਰ ਦੇ ਆਦੇਸ਼ ਤੋਂ ਬਾਅਦ ਇਲਾਕੇ ਵਿਚ ਪੌਦੇ ਲਗਾਉਣ ਦੀ ਮੁਹਿੰਮ ਲਈ ਗਈ ਸੀ।

ਇਹ ਅਭਿਆਨ ਕਾਲੇਸ਼ਵਰਮ ਇਰੀਗੇਸ਼ਨ ਪ੍ਰੋਜੈਕਟ ਦਾ ਹਿੱਸਾ ਹੈ ਜੋ ਸੀਐਮ ਦੇ ਚੰਦਰਸ਼ੇਖ਼ਰ ਰਾਓ ਦਾ ਦੂਜਾ ਸਭ ਤੋਂ ਵੱਡਾ ਸੁਪਨਾ ਹੈ। ਮਹਿਲਾ ਅਧਿਕਾਰੀ ਨੇ ਦਸਿਆ ਕਿ ਉਹ ਲੋਕਾਂ ਨੂੰ ਦਸ ਰਹੀ ਸੀ ਕਿ ਉਹ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰ ਰਹੀ ਹੈ ਪਰ ਭੀੜ ਵਿਚ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ। ਪੁਲਿਸ ਨੇ ਕਿਹਾ ਕਿ ਉਹ ਹਮਲਾਵਰਾਂ ਦੀ ਪਹਿਚਾਣ ਕਰ ਕੇ ਉਹਨਾਂ ਦੀ ਗ੍ਰਿਫ਼ਤਾਰੀ ਕਰੇਗੀ।

Location: India, Telangana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement