ਡਾ. ਮੁਜ਼ਮਿਲ ਗਨੀ, ਅਦੀਲ ਰਾਥਰ, ਸ਼ਾਹੀਨਾ ਸਈਦ, ਮੌਲਵੀ ਇਰਫਾਨ ਅਹਿਮਦ ਵਾਗੇ ਸਣੇ ਸਾਰੇ 7 ਮੁਲਜ਼ਮਾਂ ਦਾ ਰਿਮਾਂਡ 10 ਦਿਨ ਲਈ ਵਧਿਆ
Published : Nov 29, 2025, 4:09 pm IST
Updated : Nov 29, 2025, 4:09 pm IST
SHARE ARTICLE
Remand of all 7 accused including Dr. Muzamil Ghani, Adil Rather, Shaheena Saeed, Maulvi Irfan extended for 10 days
Remand of all 7 accused including Dr. Muzamil Ghani, Adil Rather, Shaheena Saeed, Maulvi Irfan extended for 10 days

ਦਿੱਲੀ ਕਾਰ ਧਮਾਕਾ ਮਾਮਲਾ

ਨਵੀਂ ਦਿੱਲੀ: ਐਨਆਈਏ ਨੇ ਲਾਲ ਕਿਲ੍ਹਾ ਕਾਰ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਰਿਮਾਂਡ 'ਤੇ ਚੱਲ ਰਹੇ ਡਾ. ਮੁਜ਼ਮਿਲ ਗਨੀ, ਅਦੀਲ ਰਾਥਰ, ਸ਼ਾਹੀਨਾ ਸਈਦ, ਮੌਲਵੀ ਇਰਫਾਨ ਅਹਿਮਦ ਵਾਗੇ ਸਮੇਤ ਸਾਰੇ ਸੱਤ ਮੁਲਜ਼ਮਾਂ ਦੇ ਰਿਮਾਂਡ ਦੀ ਮਿਆਦ 10 ਦਿਨਾਂ ਲਈ ਵਧਾ ਦਿੱਤੀ ਹੈ। ਇਹ ਹੁਕਮ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੀ ਅਦਾਲਤ ਨੇ ਦਿੱਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement