ਚੰਡੀਗੜ੍ਹ 'ਚ ਥਾਰ ਅਤੇ ਫਾਰਚੂਨਰਾਂ ’ਤੇ ਨੌਜਵਾਨਾਂ ਨੂੰ ਹੁੱੜਲਬਾਜ਼ੀ ਕਰਨੀ ਪਈ ਮਹਿੰਗੀ, ਲਾਇਸੈਂਸ ਕੀਤੇ ਸਸਪੈਂਡ

By : GAGANDEEP

Published : Jun 29, 2023, 1:25 pm IST
Updated : Jun 29, 2023, 1:40 pm IST
SHARE ARTICLE
PHOTO
PHOTO

ਉੱਚੀ-ਉੱਚੀ ਅਵਾਜ਼ 'ਚ ਗੀਤ ਵਜਾ ਕੇ ਨੌਜਵਾਨ ਲਗਾ ਰਹੇ ਸਨ ਗੇੜੀਆਂ

 

ਚੰਡੀਗੜ੍ਹ:  ਸੈਕਟਰ 16-17 ਦੀਆਂ ਸੜਕਾਂ 'ਤੇ ਥਾਰ ਤੇ ਫਾਰਚੂਨਰ ਉੱਤੇ  ਨੌਜਵਾਨਾਂ ਨੂੰ ਹੁਲੜਬਾਜ਼ੀ ਕਰਨੀ ਮਹਿੰਗੀ ਪੈ ਗਈ। ਇਹ ਨੌਜਵਾਨ ਆਪਣੀਆਂ ਕਾਰਾਂ ਦੇ ਸ਼ੀਸ਼ੇ ਖੋਲ੍ਹ ਕੇ ਖਿੜਕੀਆਂ ਵਿਚ ਲਟਕ ਕੇ ਵੀਡੀਓ ਬਣਾ ਰਹੇ ਹਨ। ਇਨ੍ਹਾਂ ਵੱਲ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦਾ ਕੋਈ ਡਰ ਹੀ ਨਾ ਹੋਵੇ।

ਵੀਡੀਓ ਵਾਇਰਲ  ਹੋਣ ਤੋਂ ਬਾਅਦ ਕਿਸੇ ਨੇ ਇਹ ਵੀਡੀਓ ਚੰਡੀਗੜ੍ਹ ਟ੍ਰੈਫਿਕ ਪੁਲੀਸ ਨੂੰ ਭੇਜ ਦਿਤੀ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਤੇ ਵੱਡੀ ਕਾਰਵਾਈ ਕੀਤੀ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੁਲੜਬਾਜ਼ੀ ਕਰ ਰਹੇ ਮੁੰਡਿਆਂ ਵਿਚੋ ਤਿੰਨ ਨੌਜਵਾਨਾਂ ਦੇ ਲਾਇਸੈਂਸ ਸਸਪੈਂਡ ਕਰ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement