ਰਸੋਈ ਗੈਸ ਦੇ ਸਲੰਡਰ ਵਿਚ ਅੱਗ ਲੱਗੀ
Published : Mar 29, 2018, 4:18 am IST
Updated : Mar 29, 2018, 4:21 am IST
SHARE ARTICLE
Gas Cylinder
Gas Cylinder

ਦੋ ਔਰਤਾਂ ਦੀ ਮੌਤ

 ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਦੇ ਉਪਨਗਰ ਨੀਮਚ ਸਿਟੀ ਵਿਚ ਅੱਜ ਖਾਣਾ ਬਣਾਉਂਦੇ ਸਮੇਂ ਰਸੋਈ ਗੈਸ ਦੇ ਸਲੰਡਰ ਵਿਚ ਰਿਸਾਅ ਹੋਣ ਨਾਲ ਲੱਗੀ ਅੱਗ ਵਿਚ ਝੁਲਸ ਜਾਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਤਹਿਸੀਲਦਾਰ ਗੋਪਾਲ ਸੋਨੀ ਨੇ ਦਸਿਆ ਕਿ ਅਮਰ ਸਿੰਘ ਯਾਦਵ ਦੇ ਦਿਹਾਂਤ ਮਗਰੋਂ ਪਰਵਾਰ ਵਿਚ ਮਾਤਮੀ ਪ੍ਰੋਗਰਾਮ ਹੋ ਰਿਹਾ ਸੀ

Gas CylinderGas Cylinder

ਅਤੇ ਔਰਤਾਂ ਘਰ ਅੰਦਰ ਖਾਣਾ ਬਣਾ ਰਹੀਆਂ ਸਨ। ਤਦ ਹੀ ਰਸੋਈ ਗੈਸ ਦੀ ਟੈਂਕੀ ਵਿਚ ਰਿਸਾਅ ਹੋ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਦਸਿਆ ਕਿ ਅੱਗ ਦੀ ਲਪੇਟ ਵਿਚ ਆਉਣ ਨਾਲ ਗੀਤਾ ਬਾਈ ਅਤੇ ਮਾਇਆ ਬਾਈ ਦੀ ਘਟਨਾ ਸਥਾਨ 'ਤੇ ਮੌਤ ਹੋ ਗਈ। ਪੁਲਿਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement