ਇੱਕ ਅਜਿਹਾ ਘਰ, ਜਿੱਥੇ ਬਿਤਾ ਲਏ 10 ਘੰਟੇ ਤਾਂ ਮਿਲਣਗੇ 14 ਲੱਖ ਰੁਪਏ
Published : Oct 28, 2019, 4:22 pm IST
Updated : Oct 28, 2019, 4:22 pm IST
SHARE ARTICLE
House
House

'ਹਾਂਟੇਡ ਹਾਊਸ' ਦੇ ਬਾਰੇ ਵਿੱਚ ਤਾਂ ਤੁਸੀਂ ਸੁਣਿਆ ਹੋਵੇਗਾ ਤੇ ਸ਼ਾਇਦ ਦੇਖਿਆ ਵੀ ਹੋਵੇਗਾ। ਕਈ ਮਾਲ ਵਗੈਰਾ 'ਚ ਤੁਹਾਨੂੰ 'ਹਾਂਟੇਡ...

ਨਵੀਂ ਦਿੱਲੀ : 'ਹਾਂਟੇਡ ਹਾਊਸ' ਦੇ ਬਾਰੇ ਵਿੱਚ ਤਾਂ ਤੁਸੀਂ ਸੁਣਿਆ ਹੋਵੇਗਾ ਤੇ ਸ਼ਾਇਦ ਦੇਖਿਆ ਵੀ ਹੋਵੇਗਾ। ਕਈ ਮਾਲ ਵਗੈਰਾ 'ਚ ਤੁਹਾਨੂੰ 'ਹਾਂਟੇਡ ਹਾਊਸ' ਦੇਖਣ ਨੂੰ ਮਿਲ ਜਾਣਗੇ। ਦਰਅਸਲ ਇਹ ਅਜਿਹੇ ਘਰ ਹੁੰਦੇ ਹਨ, ਜਿਨ੍ਹਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਲੋਕ ਅੰਦਰ ਜਾ ਕੇ ਡਰ ਦਾ ਮਜ਼ਾ ਲੈਣ। ਇੱਕ ਅਜਿਹਾ ਹੀ 'ਹਾਂਟੇਡ ਹਾੂਸ' ਟੈਨਿਸੀ ਦੇ ਸਮਰਟਾਊਨ ਵਿੱਚ ਵੀ ਹੈ, ਜਿੱਥੇ ਜੇਕਰ ਤੁਸੀ ਬਿਨ੍ਹਾਂ ਡਰੇ 10 ਘੰਟੇ ਰੁਕ ਗਏ ਤਾਂ ਤੁਹਾਨੂੰ 14 ਲੱਖ ਰੁਪਏ ਦਾ ਇਨਾਮ ਮਿਲੇਗਾ।  

Haunted houseHaunted house

ਇਸ 'ਹਾਂਟੇਡ ਹਾਊਸ' ਦਾ ਨਾਮ ਹੈ 'ਮੇਕ ਮੀ ਮੈਨਰ'। ਇਸਦੇ ਮਾਲਿਕ ਦਾ ਦਾਅਵਾ ਹੈ ਕਿ ਬਿਨ੍ਹਾਂ ਡਰੇ ਇਸ ਘਰ ਵਿੱਚ 10 ਘੰਟੇ ਰੁਕਣਾ ਅਸੰਭਵ ਹੈ ਪਰ ਜੇਕਰ ਕੋਈ ਰੁਕ ਗਿਆ, ਉਸਨੂੰ 14 ਲੱਖ ਰੁਪਏ ਮਿਲਣਗੇ। ਇਸਦੇ ਲਈ 'ਹਾਂਟੇਡ ਹਾਊਸ' ਦੇ ਅੰਦਰ ਜਾਣ ਤੋਂ ਪਹਿਲਾਂ ਵਿਅਕਤੀ ਤਾਂ 40 ਪੇਜ ਦਾ ਇੱਕ ਸਮਝੌਤਾ ਕਰਨਾ ਪਵੇਗਾ। ਘਰ ਦੇ ਅੰਦਰ ਜਾਣ ਵਾਲੇ ਵਿਅਕਤੀ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਉਸਨੂੰ ਆਪਣਾ ਮੈਡੀਕਲ ਰਿਪੋਰਟ ਵੀ ਜਮ੍ਹਾਂ ਕਰਵਾਉਣੀ ਪਵੇਗੀ।  

Haunted houseHaunted house

ਦੱਸਿਆ ਜਾ ਰਿਹਾ ਹੈ ਕਿ 'ਹਾਂਟੇਡ ਹਾਊਸ' ਵਿੱਚ ਨਿਰਧਾਰਤ ਜਗ੍ਹਾ ਤੱਕ ਪਹੁੰਚਣ ਦੇ ਦੌਰਾਨ ਵਿਅਕਤੀ  ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਵਿਅਕਤੀ ਨੂੰ ਗੁੱਸਾ ਵੀ ਆ ਸਕਦਾ ਹੈ ਪਰ ਉਸ 'ਤੇ ਕਾਬੂ ਕਰਨਾ ਪਵੇਗਾ। ਘਰ ਦੇ ਅੰਦਰ ਵਿਅਕਤੀ ਨੂੰ ਡਰਾਵਨੇ ਮੇਕਅੱਪ ਵਾਲੇ ਦੂਜੇ ਵਿਅਕਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜੋ ਅਚਾਨਕ ਕਿਸੇ ਭੂਤ ਦੀ ਤਰ੍ਹਾਂ ਸਾਹਮਣੇ ਆ ਜਾਂਦੇ ਹਨ।  

Haunted houseHaunted house

ਹਾਲਾਂਕਿ 'ਹਾਂਟੇਡ ਹਾਊਸ' ਦੇ ਅੰਦਰ ਜਾਣ ਵਾਲੇ ਵਿਅਕਤੀ ਨੂੰ ਪਹਿਲਾਂ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਵੇਗੀ,  ਤਾਂ ਕਿ ਉਹ ਸੌਖ ਤਰੀਕੇ ਨਾਲ ਆਪਣਾ ਸਫਰ ਪੂਰਾ ਕਰ ਸਕਣ।    ਇਸ 'ਹਾਂਟੇਡ ਹਾਊਸ' ਦੇ ਮਾਲਿਕ ਦਾ ਕਹਿਣਾ ਹੈ ਕਿ ਹੁਣ ਤੱਕ ਕੋਈ ਵੀ ਵਿਅਕਤੀ ਇਸਦੇ ਅੰਦਰ 10 ਘੰਟੇ ਨਹੀਂ ਬਿਤਾ ਪਾਇਆ। ਇਸਦਾ ਕਾਰਨ ਹੈ ਘਰ ਦੇ ਅੰਦਰ ਤੋਂ ਆਉਂਦੀਆਂ ਡਰਾਵਣੀਆਂ ਆਵਾਜਾਂ ਅਤੇ ਭੂਤ ਦੀ ਤਰ੍ਹਾਂ ਅਚਾਨਕ ਸਾਹਮਣੇ ਆ ਜਾਣ ਵਾਲੇ ਕਲਾਕਾਰ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement