ਤੀਜੀ ਮੰਜ਼ਿਲ ਤੋਂ ਡਿੱਗੇ ਵਿਅਕਤੀ ਦੀ ਪਿੱਠ 'ਚ ਖੁੱਭਿਆ ਸਰੀਆ, ਹਸਪਤਾਲ ਵਿਚ ਭਰਤੀ 
Published : Feb 28, 2023, 12:18 pm IST
Updated : Feb 28, 2023, 12:18 pm IST
SHARE ARTICLE
File Photo
File Photo

ਇਹ ਘਟਨਾ ਸੂਰਤ ਦੇ ਜਹਾਂਗੀਰਪੁਰਾ ਇਲਾਕੇ 'ਚ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਜੈਕਟ ਸਾਈਟ 'ਤੇ ਵਾਪਰੀ।  

ਸੂਰਤ -  ''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'' ਇਹ ਕਹਾਵਤ ਇਕ ਵਾਰ ਫਿਰ ਸੱਚ ਹੁੰਦੀ ਦਿਖਾਈ ਦਿੱਤੀ। ਦਰਅਸਲ ਗੁਜਰਾਤ ਦੇ ਸੂਰਤ 'ਚ ਉਸਾਰੀ ਵਾਲੀ ਥਾਂ 'ਤੇ ਇਕ ਮਜ਼ਦੂਰ ਦੀ ਪਿੱਠ ਵਿਚ ਲੋਹੇ ਦਾ ਸਰੀਆ ਜਾ ਵੜਿਆ ਜੋ ਅੰਦਰ ਤੱਕ ਚਲਾ ਗਿਆ। ਸੇਫਟੀ ਹੈਲਮੇਟ ਪਾਇਆ ਹੋਣ ਕਰ ਕੇ ਮਜ਼ਦੂਰ ਦਾ ਸਿਰ ਬਚ ਗਿਆ ਪਰ ਸਰੀਆ ਕਮਰ ਵਿਚੋਂ ਦੀ ਹੋ ਕੇ ਅੱਗੇ ਪੇਟ ਵਿਚ ਆ ਗਿਆ। 

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਜ਼ਦੂਰ ਤੀਜੀ ਮੰਜ਼ਿਲ ਤੋਂ ਡਿੱਗ ਪਿਆ। ਮ੍ਰਿਤਕ ਦੀ ਪਛਾਣ ਰਫੀਕ ਅਹਿਨੁਲਹੱਕ ਆਲਮ (26) ਵਜੋਂ ਹੋਈ ਹੈ। ਫਿਲਹਾਲ ਉਹ ਹਸਪਤਾਲ ਵਿਚ ਭਰਤੀ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸੂਰਤ ਦੇ ਜਹਾਂਗੀਰਪੁਰਾ ਇਲਾਕੇ 'ਚ ਨਿਰਮਾਣ ਅਧੀਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਜੈਕਟ ਸਾਈਟ 'ਤੇ ਵਾਪਰੀ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement