ਪੱਛਮੀ ਬੰਗਾਲ: ਚੋਣਾਂ ਨੂੰ ਲੈ TMC ਸਾਂਸਦ ਨੇ ਕੀਤਾ ਟਵੀਟ, ਬੰਗਾਲ ਦੀ ਬੇਟੀ ਗਦਾਰਾਂ ਨੂੰ ਹਰਾਏਗੀ
Published : Mar 27, 2021, 2:00 pm IST
Updated : Mar 27, 2021, 2:00 pm IST
SHARE ARTICLE
Polling
Polling

ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਵਿਧਾਨ...

ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 30 ਵਿਧਾਨ ਸਭਾ ਸੀਟਾਂ ਉਤੇ ਵੋਟਿੰਗ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਕਰਦੇ ਹੋਏ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸਾਂਸਦ ਡੇਰੇਕ ਓ ਬ੍ਰਾਇਨ ਦਾ ਇਕ ਬਿਆਨ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਦੋ ਮਈ ਨੂੰ ਆਉਣ ਵਾਲੇ ਨਤੀਜਾਂ ਵਿਚ ਟੀਐਮਸੀ ਜਿੱਤ ਹਾਸਲ ਕਰੇਗੀ।

TMCTMC

ਅਪਣੇ ਟਵੀਟਰ ਹੈਂਡਰ ਉਤੇ ਭਾਜਪਾ ਉਤੇ ਨਿਸ਼ਾਨਾ ਸਾਧਦੇ ਹੋਏ ਬ੍ਰਾਇਨ ਨੇ ਲਿਖਿਆ, ਦੋ ਮਈ ਨੂੰ ਤ੍ਰਿਣਮੂਲ ਕਾਂਗਰਸ ਜਿੱਤ ਹਾਸਲ ਕਰੇਗੀ। ਬੰਗਾ ਦੀ ਬੇਟੀ ਬੰਗਾਲ ਦੇ ਗਦਾਰਾਂ ਨੂੰ ਨੰਦੀਗ੍ਰਾਮ ਦੇ ਉਨ੍ਹਾਂ ਦੇ ਬੈਕਗ੍ਰਾਉਂਡ ਵਿਚ ਹਰਾਏਗੀ। ਮੋਦੀ-ਸ਼ਾਹ ਅਤੇ ਟੂਰਿਜਮ ਗੈਂਗ ਦੇ ਮੈਂਬਰ ਲਗਾਤਾਰ ਸਥਾਨਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੰਗਾਲ ਵਿਚ ਔਰਤਾਂ ਜਦੋਂ ਤੱਕ ਚਾਹੁਣ ਉਦੋਂ ਤੱਕ ਸਾੜ੍ਹੀ ਪਹਿਨ ਸਕਦੀਆਂ ਹਨ।

Tmc attacks home ministry says government apologizes for misleading the countryTmc 

ਇਸਤੋਂ ਇਲਾਵਾ ਟੀਐਮਸੀ ਸਾਂਸਦ ਨੇ ਇਕ ਹੋਰ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਮਤਦਾਨ ਦੇ ਅੰਕੜਿਆਂ ਨੂੰ ਲੈ ਕੇ ਨਰਾਜ਼ਮੀ ਜਤਾਈ। ਉਨ੍ਹਾਂ ਨੇ ਕਿਹਾ ਕਿ ਸਵੇਰੇ 9.13 ਮਿੰਟ ਉਤੇ ਜਾਣਕਾਰੀ ਦਿੱਤੀ ਗਈ ਸੀ ਕਿ ਕਾਂਥੀ ਦੱਖਣੀ ਅਤੇ ਉਤਰ ਵਿਚ 18 ਫ਼ੀਸਦੀ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਫਿਰ ਚਾਰ ਮਿੰਟ ਤੋਂ ਬਾਅਦ ਵੋਟਿੰਗ ਵੋਟਾਂ ਕਿਵੇਂ 10 ਫੀਸਦੀ ਤੋਂ ਥੋੜ੍ਹਾ ਜ਼ਿਆਦਾ ਹੋ ਗਿਆ? ਇਸ ਤਰ੍ਹਾਂ ਦੀ ਵਿਸੰਗਤੀ ਇਸਨੂੰ ਜਾਰੀ ਕੀਤਾ ਗਏ ਅੰਕੜਿਆਂ ਦੀ ਵਿਸਤਵਿਕਤਾ ਉਤੇ ਸਵਾਲ ਚੁੱਕਦੀ ਹੈ। ਪੱਛਮੀ ਬੰਗਾਲ ਵਿਚ ਜਾਰੀ ਵਿਧਾਨ ਸਭਾ ਚੋਣਾਂ ਵਿਚ ਕੁਝ ਥਾਵਾਂ ਉਤੇ ਹਿੰਸਕ ਝੜਪਾਂ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।

TMC-BJPTMC-BJP

ਜਾਣਕਾਰੀ ਅਨੁਸਾਰ ਪੂਰਬੀ ਮਿਦਨਾਪੁਰ ਵਿਚ ਫਾਇਰਿੰਗ ਕੀਤੀ ਗਈ, ਜਿਸ ਵਿਚ ਦੋ ਸੁਰੱਖਿਆ ਜਖ਼ਮੀ ਹੋ ਗਏ। ਘਟਨਾ ਨੂੰ ਲੈ ਕੇ ਭਾਜਪਾ ਅਤੇ ਟੀਐਮਸੀ ਇਕ ਦੂਜੇ ਇਕ ਦੂਜੇ ਦੇ ਵਰਕਰਾਂ ਉਤੇ ਮਤਦਾਤਾਵਾਂ ਨੂੰ ਪ੍ਰਭਾਵਿਤ ਕਰਨ ਦਾ ਆਰੋਪ ਲਗ ਰਹੇ ਹਨ। ਇਸਨੂੰ ਲੈ ਕੇ ਟੀਐਮਸੀ ਪਰਮੁੱਖ ਮਮਤਾ ਬੈਨਰਜੀ ਨੇ ਵੀ ਸ਼ੁਕਰਵਾਰ ਨੂੰ ਬਿਆਨ ਦਿੱਤਾ ਸੀ। ਦਰਅਸਲ, ਉਨ੍ਹਾਂ ਨੇ ਭਾਜਪਾ ਉਤੇ ਆਰੋਪ ਲਗਾਇਆ ਸੀ ਕਿ ਉਹ ਉਤਰ ਪ੍ਰਦੇਸ਼ ਨਾਲ ਗੁੰਡੇ ਲਾ ਰਹੇ ਹੈ। ਇਹ ਗੁੰਡੇ ਮਿਦਨਾਪੁਰ ਵਿਚ ਘੂਸਪੇਠ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ, ‘ਮੈਂ 28 ਮਾਰਚ ਨੂੰ ਨਿੰਦੀਗ੍ਰਾਮ ਦੀ ਸੁਰੱਖਿਆ ਕਰਾਂਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement