ਏਬੀਵੀਪੀ ਨੇ ਜੰਗੀ ਜਹਾਜ਼ ਮਿਰਾਜ - 2000 ਦੀ ਫੋਟੋ ਲੈ ਕੇ ਖੁਸ਼ੀ ਜ਼ਾਹਰ ਕੀਤੀ
Published : Feb 26, 2019, 6:02 pm IST
Updated : Feb 26, 2019, 6:56 pm IST
SHARE ARTICLE
ABVP Members
ABVP Members

ਭਾਰਤੀ ਏਅਰਫੋਰਸ ਤੋਂ ਐਲਓਸੀ ਦੇ ਅੰਦਰ ਜਾ ਕੇ ਅਤਿਵਾਦੀਆਂ ਦੇ ਕੈਂਪਾਂ 'ਤੇ ਹਮਲੇ ਕੀਤੇ ਜਾਣ ਦੀ......

ਸ਼ਿਮਲਾ: ਭਾਰਤੀ ਏਅਰਫੋਰਸ ਤੋਂ ਐਲਓਸੀ ਦੇ ਅੰਦਰ ਜਾ ਕੇ ਅਤਿਵਾਦੀਆਂ ਦੇ ਕੈਂਪਾਂ 'ਤੇ ਹਮਲੇ ਕੀਤੇ ਜਾਣ ਦੀ ਖੁਸ਼ੀ ਦੇਸ਼ ਦੇ ਵੱਖਰੇ ਹਿੱਸਿਆਂ ਵਿਚ ਮਨਾਈ ਜਾ ਰਹੀ ਹੈ। ਇਸ ਤਹਿਤ ਸ਼ਿਮਲਾ ਵਿਚ ਏਬੀਵੀਪੀ ਦੇ ਮੈਬਰਾਂ ਨੇ ਇੱਕ ਸਥਾਨ 'ਤੇ ਇਕੱਠੇ ਹੋ ਕੇ ਪਹਿਲਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਅਤੇ ਉਸ ਤੋਂ ਬਾਅਦ ਪਟਾਕੇ ਚਲਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।

PeoplesABVP Members

ਏਬੀਵੀਪੀ ਮੈਬਰਾਂ ਨੇ ਆਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸੀ। ਜਿਸ ਉੱਤੇ ਇੰਡੀਅਨ ਏਅਰਫੋਰਸ ਦੇ ਮਿਰਾਜ 2000 ਦੀ ਫੋਟੋ ਲਗਾਈ ਹੋਈ ਸੀ। ਉਹਨਾਂ ਨੇ ਖੁਸ਼ੀ ਜ਼ੀਹਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਜਵਾਬ ਦੇਣਾ ਜਰੂਰੀ ਹੋ ਗਿਆ ਸੀ। ਦੇਸ਼ ਦੇ ਏਅਰਫੋਰਸ ਦੇ ਜਵਾਨਾਂ ਨੇ ਜਬਰਦਸਤ ਪ੍ਰ੍ਤੀਕਰਮ ਦਿਖਾਂਉਦੇ ਹੋਏ ਪਾਕ ਨੂੰ ਧੂਲ ਚਟਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement