ਜਦੋਂ ਪਤੀ ਦੇ ਸੁਪਨਿਆਂ 'ਚ ਆਉਣ ਨਾਲ ਪਤਨੀ ਹੋਈ ਪ੍ਰੈਗਨੈਂਟ
Published : Oct 25, 2019, 12:28 pm IST
Updated : Oct 25, 2019, 1:31 pm IST
SHARE ARTICLE
Wife became Pregnant
Wife became Pregnant

ਅੱਜ ਕੱਲ ਰਿਸਤਿਆਂ ਦੀ ਕੋਈ ਕਦਰ ਨਹੀਂ ਹੈ ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਆਏ ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ..

ਨਵੀਂ ਦਿੱਲੀ : ਅੱਜ ਕੱਲ ਰਿਸਤਿਆਂ ਦੀ ਕੋਈ ਕਦਰ ਨਹੀਂ ਹੈ ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਆਏ ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਜੋ ਸਾਡੇ ਸਮਾਜ ਲਈ ਬਹੁਤ ਬੁਰੀ ਚੀਜ਼ ਹੈ। ਅੱਜ ਤੋਂ ਪਹਿਲਾਂ ਪਹਿਲਾ ਪਤੀ ਪਤਨੀ ਦੇ ਰਿਸ਼ਤੇ ਵਿਚ ਇਕ ਵਿਸ਼ਵਾਸ ਅਤੇ ਮਾਣ ਹੁੰਦਾ ਸੀ ਪਰ ਇਹ ਸਾਰੀਆਂ ਚੀਜ਼ਾਂ ਪੁਰਾਣੇ ਸਮੇਂ ਦੀ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

Wife became PregnantWife became Pregnant

ਹੁਣ ਜੇ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਬਿਹਾਰ ਦੀ ਇੱਕ ਘਟਨਾ ਦੱਸਦੇ ਆ ਜਿੱਥੇ ਇੱਕ ਔਰਤ ਦਾ ਪਤੀ ਨੌਕਰੀ ਲਈ ਬਾਹਰ ਗਿਆ ਹੋਇਆ ਸੀ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਵਾਪਸ ਨਹੀਂ ਆਇਆ ਸੀ।ਪਤੀ ਦੇ ਦੂਰ ਜਾਣ ਬਾਅਦ ਪਤਨੀ ਗਰਭਵਤੀ ਹੋ ਗਈ। ਜਦੋਂ ਇਸ ਬਾਰੇ ਉਸਦੇ ਪਤੀ ਦੀ ਭੈਣ ਨੂੰ ਪਤਾ ਲੱਗਿਆ ਤਾਂ ਉਹ ਥਾਣੇ ਪਹੁੰਚੀ ਤੇ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕਰਨ ਲੱਗੀ।ਇਹ ਸਭ ਹੋਣ ਤੋਂ ਬਾਅਦ ਪਤੀ ਵੀ ਮਾਮਲਾ ਵੇਖਦਿਆਂ ਹੀ ਕੰਮ ਤੋਂ ਵਾਪਸ ਪਰਤ ਆਇਆ।

Wife became PregnantWife became Pregnant

ਉਸ ਤੋਂ ਬਾਅਦ ਪੰਚਾਇਤ ਵਿਚ ਔਰਤ ਨੂੰ ਪੁੱਛਿਆ ਕਿ ਸਭ ਕਿਵੇਂ ਹੋਇਆ ਔਰਤ ਨੇ ਬਹੁਤ ਹੈਰਾਨੀਜਨਕ ਜਵਾਬ ਦਿੱਤਾ ਅਤੇ ਕਿਹਾ ਮੇਰਾ ਪਤੀ ਮੇਰੇ ਸੁਪਨਿਆਂ ਵਿਚ ਹਰ ਰੋਜ਼ ਆਉਂਦਾ ਸੀ ਅਤੇ ਸਾਨੂੰ ਦੋਨਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਜਿਸ ਨਾਲ ਮੈਂ ਗਰਭਵਤੀ ਹੋ ਗਈ। ਜਾਣਕਾਰੀ ਅਨੁਸਾਰ ਜਦੋ ਔਰਤ ਦੇ ਮੋਬਾਈਲ ਦੀ ਤਲਾਸ਼ੀ ਲਈ ਤਾਂ ਇੱਕ ਨੌਜਵਾਨ ਦਾ ਨੰਬਰ ਮਿਲਿਆ ਜਿਸਨੇ ਸਾਰੇ ਰਾਜ ਖੋਲੇ। ਇਸ ਤੋਂ ਲੱਗਦਾ ਹੈ ਕਿ ਹੁਣ ਰਿਸਤਿਆਂ ਵਿੱਚ ਕਿੰਨੀ ਗਿਰਾਵਟ ਆ ਗਈ ਹੈ ਜੋ ਕਿ ਕਿਸੇ ਨੂੰ ਧੋਖਾ ਦੇਣ ਲੱਗੇ ਕੋਈ ਨਹੀਂ ਸੋਚਦਾ ਅਤੇ ਆਪਣੇ ਹੀ ਮਕਸਦ ਅਤੇ ਆਪਣੇ ਹੀ ਲਾਲਚ ਨੂੰ ਅੱਗੇ ਰੱਖ ਕੇ ਲੋਕ ਆਪਣੇ ਰਿਸਤਿਆਂ ਨੂੰ ਖਰਾਬ ਕਰ ਰਹੇ ਨੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement