ਭ੍ਰਿਸ਼ਟਾਚਾਰ ਮਾਮਲਾ : ਚਿਦੰਬਰਮ ਕੋਲੋਂ ਫਿਰ ਪੁੱਛ-ਪੜਤਾਲ
Published : Aug 25, 2018, 10:09 am IST
Updated : Aug 25, 2018, 10:09 am IST
SHARE ARTICLE
P. Chidambaram
P. Chidambaram

ਈਡੀ ਨੇ ਏਅਰਸੈਲ ਮੈਕਸਿਸ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਪੁੱਛ-ਪੜਤਾਲ ਕੀਤੀ ਹੈ............

ਨਵੀਂ ਦਿੱਲੀ: ਈਡੀ ਨੇ ਏਅਰਸੈਲ ਮੈਕਸਿਸ ਭ੍ਰਿਸ਼ਟਾਚਾਰ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਚਿਦੰਬਰਮ ਦਾ ਬਿਆਨ ਕਾਲੇ ਧਨ ਨੂੰ ਚਿੱਟਾ ਕਰਨ ਦੇ ਕਾਨੂੰਨ ਤਹਿਤ ਰੀਕਾਰਡ ਕੀਤਾ ਗਿਆ। ਸਮਝਿਆ ਜਾਂਦਾ ਹੈ ਕਿ ਏਜੰਸੀ ਉਸ ਨੂੰ ਸੌਦੇ ਨਾਲ ਸਬੰਧਤ ਕੁੱਝ ਨਵੇਂ ਸਾਲ ਪੁਛਣਾ ਚਾਹੁੰਦੀ ਸੀ, ਇਸ ਲਈ ਦੁਬਾਰਾ ਤਲਬ ਕੀਤਾ ਗਿਆ। ਪਹਿਲਾਂ ਏਜੰਸੀ ਨੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਸਨ ਜਦ ਇਹ ਸੌਦਾ ਹੋਇਆ ਸੀ। ਇਸ ਕੇਸ ਵਿਚ ਚਿਦੰਬਰਮ ਦੇ ਪੁੱਤਰ ਕਾਰਤੀ ਕੋਲੋਂ ਦੋ ਵਾਰ ਪੁੱਛ-ਪੜਤਾਲ ਕੀਤੀ ਗਈ ਹੈ। 

ਚਿਦੰਬਰਮ ਨੇ ਪਿਛਲੀ ਵਾਰ ਇਸੇ ਤਰ੍ਹਾਂ ਦੀ ਪੁੱਛ-ਪੜਤਾਲ ਵਿਚ ਕਿਹਾ ਸੀ ਕਿ ਜੋ ਉਸ ਨੇ ਕਿਹਾ ਉਹ ਏਜੰਸੀ ਨੇ ਪਹਿਲਾਂ ਹੀ ਸਰਕਾਰੀ ਦਸਤਾਵੇਜ਼ਾਂ ਵਿਚ ਦਰਜ ਕਰ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕੋਈ ਐਫ਼ਆਈਆਰ ਨਹੀਂ ਪਰ ਫਿਰ ਵੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। (ਪੀ.ਟੀ.ਆਈ.)

ਚਿਦੰਬਰਮ ਨੇ ਟਵਿਟਰ 'ਤੇ ਲਿਖਿਆ, 'ਅੱਧਾ ਤੋਂ ਵੱਧ ਸਮਾਂ ਜਵਾਬ ਟਾਈਪ ਕਰਦਿਆਂ, ਬਿਆਨ ਪੜ੍ਹਦਿਆਂ ਅਤੇ ਇਨ੍ਹਾਂ ਉਤੇ ਹਸਤਾਖਰ ਕਰਦਿਆਂ ਬੀਤਿਆ। ' (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement