CBSE 10th Board Exam : ਸਾਲ 'ਚ 2 ਵਾਰ ਹੋਵੇਗੀ CBSE 10 ਵੀਂ ਦੀ ਪਰੀਖਿਆ, ਪਹਿਲੀ ਪ੍ਰੀਖਿਆ ਫਰਵਰੀ ਤੇ ਦੂਜੀ ਮਈ 'ਚ ਹੋਵੇਗੀ 

By : BALJINDERK

Published : Jun 25, 2025, 5:03 pm IST
Updated : Jun 25, 2025, 5:04 pm IST
SHARE ARTICLE
ਸਾਲ 'ਚ 2 ਵਾਰ ਹੋਵੇਗੀ CBSE 10 ਵੀਂ ਦੀ ਪਰੀਖਿਆ, ਪਹਿਲੀ ਪ੍ਰੀਖਿਆ ਫਰਵਰੀ ਤੇ ਦੂਜੀ ਮਈ 'ਚ ਹੋਵੇਗੀ 
ਸਾਲ 'ਚ 2 ਵਾਰ ਹੋਵੇਗੀ CBSE 10 ਵੀਂ ਦੀ ਪਰੀਖਿਆ, ਪਹਿਲੀ ਪ੍ਰੀਖਿਆ ਫਰਵਰੀ ਤੇ ਦੂਜੀ ਮਈ 'ਚ ਹੋਵੇਗੀ 

CBSE 10th Board Exam : ਪਹਿਲੀ ਪ੍ਰੀਖਿਆ ਲਾਜ਼ਮੀ ਹੈ, ਦੂਜੀ ਵਿਕਲਪਿਕ, ਅਪ੍ਰੈਲ-ਜੂਨ ਵਿਚ ਨਤੀਜੇ, ਸਪਲੀਮੈਂਟਰੀ ਕੀਤੀ ਖ਼ਤਮ

CBSE 10th Board Exam News in Punjabi : ਸੀਬੀਐਸਈ ਯਾਨੀ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸਾਲ 2026 ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੋ ਵਾਰ ਕਰਵਾਏਗਾ। ਹੁਣ ਇਸ ਲਈ ਪ੍ਰਵਾਨਗੀ ਮਿਲ ਗਈ ਹੈ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ ਹੈ।ਪਹਿਲੀ ਪ੍ਰੀਖਿਆ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗੀ। ਪਹਿਲੀ ਪ੍ਰੀਖਿਆ ਫਰਵਰੀ ਵਿੱਚ ਅਤੇ ਦੂਜੀ ਮਈ ਵਿੱਚ ਹੋਵੇਗੀ। ਨਤੀਜੇ ਅਪ੍ਰੈਲ ਅਤੇ ਜੂਨ ਵਿੱਚ ਜਾਰੀ ਕੀਤੇ ਜਾਣਗੇ। ਇਹ ਫੈਸਲਾ ਫਿਲਹਾਲ 12ਵੀਂ ਬੋਰਡ 'ਤੇ ਲਾਗੂ ਨਹੀਂ ਹੋਵੇਗਾ।

(For more news apart from CBSE 10th examination will be held twice a year News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement