ਨਬਾਲਗ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਦੇ ਦੋਸ਼ 'ਚ ਸੱਤ ਨਾਮਜਦ
Published : Jun 25, 2018, 1:51 pm IST
Updated : Jun 25, 2018, 1:51 pm IST
SHARE ARTICLE
Rape
Rape

ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਚੱਕ ਰਾਜੂ ਸਿੰਘ ਦੀ ਇੱਕ ਨੌਂਵੀ ਜਮਾਤ ਚ ਪੜ੍ਹਦੀ ਨਬਾਲਗ ਲੜਕੀ (16 ਸਾਲ) ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ...

ਹਰਿਆਣਾ : ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਚੱਕ ਰਾਜੂ ਸਿੰਘ ਦੀ ਇੱਕ ਨੌਂਵੀ ਜਮਾਤ ਚ ਪੜ੍ਹਦੀ ਨਬਾਲਗ ਲੜਕੀ (16 ਸਾਲ) ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਚ ਦੱਸਿਆ ਕਿ ਮਿਤੀ 14-06-2018 ਨੂੰ ਵਕਤ ਕਰੀਬ 11.30 ਵਜੇ ਦੁਪਹਿਰ ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਉੱਚਾ ਪਿੰਡ ਜਿਲ੍ਹਾ ਜਲੰਧਰ ਜੋ ਕਿ ਆਪਣੇ ਮਾਮੇ ਦੇ ਘਰ ਪਿੰਡ ਚੱਕ ਰਾਜੂ ਸਿੰਘ ਵਿਕੇ ਰਹਿਦਾ ਹੈ ਨੇ ਆਪਣੇ ਦੋਸਤ ਮਨਦੀਪ ਸਿੰਘ ਉਰਪ ਸੁਦਾਮਾ ਰਾਂਹੀ ਮੋਟਰਸਾਈਕਲ ਸਪਲੈਂਡਰ ਤੇ ਬਿਠਾ ਕੇ ਪਿੰਡ ਦੀ ਮੋਟਰ ਤੇ ਲੈ ਗਏ ਜਿੱਥੇ ਉਸ ਨਾਲ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾਏ ਗਏ।

ਉਸ ਤੋਂ ਬਾਅਦ ਉਸਦੇ ਦੋਸਤਾਂ ਪਰਦੀਪ ਸਿੰਘ ਉਰਫ ਸੋਨੂੰ ਪੁੱਤਰ ਬਲਦੇਵ ਸਿੰਘ,ਮਨਜਿੰਦਰ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀਆਨ ਪਿੰਡ ਚੱਕ ਰਾਜੂ ਸਿੰਘ ਅਤੇ ਤਰਨਜੀਤ ਸਿੰਘ ਉਰਫ ਤਰਨਾ ਵਾਸੀ ਕੰਦੋਲਾ ਜਿਲਾ ਜਲੰਧਰ ਜਿਸਦੀ ਮੀਟ ਦੀ ਦੁਕਾਨ ਨਸਰਾਲਾ ਵਿਖੇ ਹੈ ਤੇ ਦੋ ਹੋਰ ਅਣਪਛਾਤੇ  ਵਿਅਕਤੀਆਂ ਨੇ ਉਸ ਨਾਲ ਨਸਰਾਲੇ ਮੀਟ ਦੀ ਦੁਕਾਨ ਤੇ ਕੁੱਟਮਾਰ ਕੀਤੀ ਤੇ ਉਸਦੀ ਵੀਡੀਉ ਬਣਾਈ ਤੇ ਫੋਟੋਆਂ ਵੀ ਖਿੱਚੀਆਂ । ਜਿਸਦੇ ਦੋਸ਼ ਹੇਠ ਪੁਲਿਸ ਵਲੋਂ ਮੁਕੱਦਮਾ ਨੰਬਰ 84 ਅ/ਧ 376,323,365,342 ਪੋਸਕੋ ਐਕਟ ਦੇ ਸੈਕਸ਼ਨ 4 ਤਹਿਤ ਦਰਜ ਰਜਿਸਟਰ ਕਰਕੇ ੱਗਲੇਰੀ ਕਾਰਵਾਈ ਅਰੰਭ ਕੀਤੀ ਗਈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement