ਐਸ.ਆਈ.ਆਰ. 'ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ

By : JAGDISH

Published : Feb 25, 2026, 4:29 pm IST
Updated : Feb 25, 2026, 4:29 pm IST
SHARE ARTICLE
SIR: Admission form for 10th can be filled with pass certificate: Court
SIR: Admission form for 10th can be filled with pass certificate: Court

ਐਸ.ਆਈ.ਆਰ. 'ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਸਪੱਸ਼ਟ ਕੀਤਾ ਕਿ ਪਛਮੀ ਬੰਗਾਲ ’ਚ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ’ਚ ਪਛਾਣ ਤਸਦੀਕ ਲਈ ਜਮਾਤ ਦਸਵੀਂ ਦੇ ਦਾਖ਼ਲਾ ਫ਼ਾਰਮ ਨੂੰ ਪਾਸ ਹੋਣ ਦੇ ਸਰਟੀਫ਼ਿਕੇਟ ਨਾਲ ਲਗਾਇਆ ਜਾ ਸਕਦਾ ਹੈ। 
ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੀ ਬੈਂਚ ਨੇ ਸੀਨੀਅਰ ਵਕੀਲ ਡੀ.ਐਸ. ਨਾਇਡੂ ਵਲੋਂ ਮਾਮਲੇ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਹੁਕਮ ਪਾਸ ਕੀਤਾ। 
ਵਕੀਲ ਨੇ ਇਸ ਬਾਰੇ ਚਿੰਤਾ ਪ੍ਰਗਟਾਈ ਸੀ ਕਿ ਕੀ ਇਸ ਤਰ੍ਹਾਂ ਦੇ ਦਾਖ਼ਲਾ ਫ਼ਾਰਮਾਂ ਨੂੰ ਅਪਣੇ-ਆਪ ’ਚ ਪੂਰੀ ਪਛਾਣ ਦਸਤਾਵੇਜ਼ ਦੇ ਰੂਪ ’ਚ ਮਨਜ਼ੂਰ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਪਹਿਲਾਂ ਹੀ ਹੁਕਮ ਜਾਰੀ ਕਰ ਚੁਕੀ ਹੈ ਕਿ ਦਾਖ਼ਲਾ ਫ਼ਾਰਮ ਸਿਰਫ਼ ਪੂਰਕ ਦਸਤਾਵੇਜ਼ ਹੋਵੇਗਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement