Largest Quran In World : ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਹੋਰ ਕਿਤੇ ਨਹੀਂ ਬਲਕਿ ਭਾਰਤ ਵਿੱਚ ਹੀ ਹੈ

By : BALJINDERK

Published : Apr 24, 2024, 6:06 pm IST
Updated : Apr 24, 2024, 6:06 pm IST
SHARE ARTICLE
largest Quran in world
largest Quran in world

Largest Quran In World : ਆਓ ਜਾਣਦੇ ਹਾਂ ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਕਿਸ ਸ਼ਹਿਰ ਵਿੱਚ ਹੈ

Largest Quran In World : ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦਾ ਸਭ ਤੋਂ ਵੱਡੀ ਕੁਰਾਨ ਕਿਤੇ ਹੋਰ ਨਹੀਂ ਬਲਕਿ ਭਾਰਤ ਵਿਚ ਹੈ। ਆਓ ਜਾਣਦੇ ਹਾਂ ਦੁਨੀਆਂ ਦਾ ਸਭ ਤੋਂ ਵੱਡੀ ਕੁਰਾਨ ਕਿਸ ਸ਼ਹਿਰ ਵਿੱਚ ਹੈ। ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਮੌਲਾਨਾ ਜਮੀਲ ਅਹਿਮਦ ਦੁਆਰਾ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ’ਚ ਕਰੀਬ 2 ਸਾਲ ਦਾ ਸਮਾਂ ਲੱਗਾ।

ਇਹ ਵੀ ਪੜੋ:Road Accident News : ਲੁਧਿਆਣਾ 'ਚ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆਉਣ ਨਾਲ ਔਰਤ ਨੇ ਤੋੜਿਆ ਦਮ 

ਭਾਰਤ ’ਚ ਕਿਸ ਸ਼ਹਿਰ 'ਚ ਹੈ ਸਭ ਤੋਂ ਵੱਡੀ ਕੁਰਾਨ ਕਿੱਥੇ ਹੈ?
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਰਤ ਦੇ ਕਿਸ ਸ਼ਹਿਰ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਦੇ ਸ਼ਹਿਰ ਜੈਪੁਰ ਵਿਚ ਦੁਨੀਆਂ ਦਾ ਸਭ ਤੋਂ ਵੱਡੀ ਕੁਰਾਨ ਹੈ। ਜੀ ਹਾਂ, ਇਸ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ ਇੱਥੇ ਆਉਂਦੇ ਹਨ।

ਲ

ਕੀ ਹੈ ਇਸ ਵੱਡੀ ਕੁਰਾਨ ਦੀ ਖਾਸੀਅਤ
ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਬਹੁਤ ਸੁੰਦਰ ਲੱਗਦੀ ਹੈ। ਹਰ ਪੰਨੇ ’ਤੇ ਵੱਖ-ਵੱਖ ਤਰ੍ਹਾਂ ਦੇ ਫੁੱਲ ਉੱਕਰੇ ਗਏ ਹਨ। ਇੰਨਾ ਹੀ ਨਹੀਂ, ਇਸ ਕੁਰਾਨ ਨੂੰ ਲਿਖਣ ਵਿਚ ਵਰਤੀ ਗਈ ਸਿਆਹੀ ਜਰਮਨੀ ਤੋਂ ਮੰਗਵਾਈ ਗਈ ਸੀ। ਇਸ ਕੁਰਾਨ ਨੂੰ ਚੁੱਕਣ ਲਈ ਘੱਟੋਂ-ਘੱਟ 25 ਲੋਕਾਂ ਦੀ ਲੋੜ ਹੈ। ਸਿਰਫ਼ ਇੱਕ ਪੰਨਾ ਮੋੜਨ ਲਈ ਦੋ ਆਦਮੀ ਚਾਹੀਦੇ ਹਨ। ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਦੇ 64 ਪੰਨੇ ਹਨ ਜੋ 32 ਵਰਗ ਹਨ। ਇਸ ਕੁਰਾਨ ਦੀ ਲੰਬਾਈ ਲਗਭਗ 10.5 ਮੀਟਰ ਅਤੇ ਚੌੜਾਈ 7.6 ਫੁੱਟ ਹੈ। ਜੋ ਕਿ ਨਾ ਸਿਰਫ਼ ਦਿੱਖ ਵਿਚ ਬਹੁਤ ਵੱਡੀ ਹੈ ਬਲਕਿ ਬਹੁਤ ਸੁੰਦਰ ਵੀ ਹੈ। ਇਸ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਨੂੰ ਦੇਖਣ ਲਈ ਕਿੱਥੋਂ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਜਮਾਨ ਦੇ ਮਹੀਨੇ ਜ਼ਿਆਦਾਤਰ ਲੋਕ ਇਸ ਕੁਰਾਨ ਨੂੰ ਦੇਖਣ ਲਈ ਜੈਪੁਰ ਆਉਂਦੇ ਹਨ।

ਇਹ ਵੀ ਪੜੋ: Hoshiarpur Robbery News : ਹੁਸ਼ਿਆਰਪੁਰ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ 

(For more news apart from largest Quran in world is not anywhere else but in India News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement