ਦਬੰਗ 3 'ਤੇ ਭਾਰੀ ਪਿਆ ਨਾਗਿਰਕਤਾ ਸੋਧ ਕਾਨੂੰਨ ਦਾ ਰੇੜਕਾ
Published : Dec 22, 2019, 11:32 pm IST
Updated : Dec 22, 2019, 11:32 pm IST
SHARE ARTICLE
file photo
file photo

ਦੂਜੇ ਦਿਨ ਕਮਾਈ 'ਚ ਮਾਮੂਲੀ ਵਾਧਾ

ਨਵੀਂ ਦਿੱਲੀ : ਫ਼ਿਲਮ ਟਰੇਡ ਅਨਾਲਿਸਟ ਤਰਨ ਆਦਰਸ਼ ਨੇ ਸਨਮਾਨ ਖ਼ਾਨ, ਸੋਨਾਕਸ਼ੀ ਸਿਨਹਾ ਅਤੇ ਸਾਈ ਮਾਂਜਰੇਕਰ ਸਟਾਰਰ ਫ਼ਿਲਮ ਦਬੰਗ 3  ਦੀ ਕਮਾਈ ਦੇ ਅੰਕੜੇ ਪੇਸ਼ ਕਰ ਦਿੱਤੇ ਹਨ। ਜਾਰੀ ਕੀਤੇ ਅੰਕੜਿਆਂ ਮੁਤਾਬਕ ਨਾਗਰਿਕਤਾ ਸੋਧ ਕਾਨੂੰਨ ਦੀ ਰੇੜਕੇ ਕਾਰਨ ਫ਼ਿਲਮ ਦੀ ਕਮਾਈ 'ਤੇ ਵੱਡਾ ਅਸਰ ਪਿਆ ਹ। ਅੰਕੜਿਆਂ ਮੁਤਾਬਕ ਫ਼ਿਲਮ 7.5 ਕਰੋੜ ਤੋਂ 9 ਕਰੋੜ ਦਾ ਨੁਕਸਾਨ ਹੋ ਚੁਕਾ ਹੈ।

PhotoPhoto

ਫ਼ਿਲਮ ਨੇ ਪਹਿਲੇ ਦਿਨ 24.50 ਕਰੋੜ ਦਾ ਕਾਰੋਬਾਰ ਕੀਤਾ । ਜਦਕਿ ਦੂਜੇ ਦਿਨ ਫ਼ਿਲਮ ਨੇ ਸਿਨੇਮਾਘਰਾਂ 'ਚ ਮਾਮੂਲੀ ਵਾਧੇ ਨਾਲ 24.75 ਕਰੋੜ ਦਾ ਕਾਰੋਬਾਰ ਕੀਤਾ ਹੈ।

PhotoPhoto

ਦੱਸ ਦਈਏ ਕਿ ਦਬੰਗ 3 ਇਸ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਦੇ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਵਾਰ, ਦੂਜੇ 'ਤੇ ਭਾਰਤ ਤੇ ਤੀਜੇ ਨੰਬਰ 'ਤੇ 'ਮਿਸ਼ਨ ਮੰਗਲ' ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement