ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ 
Published : Jan 20, 2019, 11:36 am IST
Updated : Jan 20, 2019, 11:36 am IST
SHARE ARTICLE
BJP President Manoj Thackeray
BJP President Manoj Thackeray

ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਸੰਧਵਾ ਜਿਲ੍ਹੇ  ਦੇ ਬਲਵਾੜੀ ਭਾਜਪਾ ਮੰਡਲ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਕਰ ਦਿਤੀ ...

ਭੋਪਾਲ: ਮੱਧ ਪ੍ਰਦੇਸ਼ 'ਚ ਇਕ ਹੋਰ ਭਾਜਪਾ ਨੇਤਾ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਸੰਧਵਾ ਜਿਲ੍ਹੇ  ਦੇ ਬਲਵਾੜੀ ਭਾਜਪਾ ਮੰਡਲ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਕਰ ਦਿਤੀ ਗਈ ਹੈ। ਉਨ੍ਹਾਂ ਦੀ ਲਾਸ਼ ਬਲਵਾੜੀ-ਸੰਧਵਾ ਰੋਡ 'ਤੇ ਮਿਲਿਆ ਹੈ। ਉਹ ਸਵੇਰੇ ਘਰ ਤੋਂ ਮਾਰਨਿੰਗ ਵਾਕ 'ਤੇ ਨਿਕਲਿਆ ਸੀ। ਉਨ੍ਹਾਂ ਦਾ ਸਿਰ ਪੱਥਰ ਨਾਲ ਕੁਚਲਿਆ ਹੋਇਆ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸਿਰ 'ਤੇ ਪੱਥਰ ਮਾਰ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ।

Murder Murder

ਲਾਸ਼ ਦੇ ਕੋਲ ਖੂਨ ਨਾਲ ਲਿਬੜਿਆ ਪੱਥਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੀ ਲਾਸ਼ ਜਿਸ ਸਥਾਨ 'ਤੇ ਮਿਲੀ, ਉਹ ਵਾਰਲਾ ਪੁਲਿਸ ਥਾਣੇ ਦੇ ਅਧੀਨ ਆਉਂਦਾ ਹੈ। 
ਇਸ ਤੋਂ ਪਹਿਲਾਂ ਮੰਦਸੌਰ ਨਗਰਪਾਲੀਕਾ ਦੇ ਪ੍ਰਧਾਨ ਅਤੇ ਭਾਜਪਾ ਦੇ ਕੱਦਾਵਰ ਨੇਤਾ ਪ੍ਰਹਲਾਦ ਬੰਧਵਾਰ ਦੀ ਸ਼ੁੱਕਰਵਾਰ ਨੂੰ ਚੁਰਾਹੇ 'ਚ ਗੋਲੀ ਮਾਰਕੇ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦੀ ਹੱਤਿਆ ਦੇ ਇਲਜ਼ਾਮ 'ਚ ਪੁਲਿਸ ਨੇ ਮਨੀਸ਼ ਬੈਰਾਗੀ ਨੂੰ ਗਿ੍ਰਫਤਾਰ ਕੀਤਾ ਸੀ ਜੋ ਖੂਦ ਭਾਜਪਾ ਦਾ ਕਰਮਚਾਰੀ ਹੈ।

Murder Murder

ਬੰਧਵਾਰ ਨੂੰ ਵੀਰਵਾਰ ਸ਼ਾਮ ਨੂੰ ਬਾਈਕ ਸਵਾਰ ਨੇ ਕਨਪਟੀ 'ਤੇ ਤਿੰਨ ਗੋਲੀਆਂ ਮਾਰੀ ਸੀ। ਬੰਧਵਾਰ 'ਤੇ ਉਦੋਂ ਤੱਕ ਹਮਲਾ ਕੀਤਾ ਗਿਆ ਜਦੋਂ ਉਹ ਜਿਲਾ ਸਹਕਾਰੀ ਬੈਂਕ ਦੇ ਸਾਹਮਣੇ ਖੜੇ ਸਨ।  ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਉਹ ਨੇਤਾ ਦਾ ਕਰੀਬੀ ਹੋਇਆ ਕਰਦਾ ਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement