ਸੱਜਣ ਕੁਮਾਰ ਦੀ ਸਜ਼ਾ ਪਿੱਛੇ ਇਸ ਪਿਓ-ਧੀ ਦੀ ਅਹਿਮ ਭੂਮਿਕਾ 
Published : Dec 19, 2018, 5:57 pm IST
Updated : Dec 19, 2018, 5:57 pm IST
SHARE ARTICLE
This father-daughter
This father-daughter

1984 ਦੇ ਸਿੱਖ ਕਤਲ-ਏ-ਆਮ ਲਈ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਸਜ਼ਾ ਪਿੱਛੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ...

ਨਵੀਂ ਦਿੱਲੀ (ਭਾਸ਼ਾ) :  1984 ਦੇ ਸਿੱਖ ਕਤਲ-ਏ-ਆਮ ਲਈ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਸਜ਼ਾ ਪਿੱਛੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਦੇ ਕਿਰਦਾਰ ਤੋਂ ਹਰ ਕੋਈ ਵਾਕਿਫ ਏ ਪਰ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਇੱਕ ਪਿਓ-ਧੀ ਦੀ ਜੋੜੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਨੇ ਸੀਨੀਅਰ ਵਕੀਲ ਆਰ.ਐੱਸ. ਚੀਮਾ ਅਤੇ ਉਹਨਾਂ ਦੀ ਧੀ ਤਰਨੁੰਮ ਚੀਮਾ।

Sajjan Kumar Sajjan Kumar

ਆਰ.ਐੱਸ. ਚੀਮਾ ਉਹ ਵਕੀਲ ਨੇ ਜਿਹਨਾਂ ਤਕ ਸੀ.ਬੀ.ਆਈ. ਨੇ ਆਪ ਪਹੁੰਚ ਕੀਤੀ ਸੀ। ਚੀਮਾ ਹੁਣ ਤਕ ਕਈ ਵੱਡੇ ਮਾਮਲੇ ਸੁਲਝਾਅ ਚੁੱਕੇ ਹਨ। ਚੀਮਾ ਦੀ ਧੀ ਤਰਨੁੰਮ ਜਿਸਨੇ ਹਾਲ ਹੀ ’ਚ ਆਪਣੀ ਲਾਅ ਦੀ ਡਿਗਰੀ ਹਾਸਲ ਕੀਤੀ ਚੀਮਾ ਨੂੰ ਪੂਰੇ ਮਾਮਲੇ ’ਚ ਯੂਨੀਅਰ ਵਜੋਂ ਸਹਾਇਤਾ ਦੇ ਰਹੀ ਸੀ। ਤਰਨੁੰਮ ਮੁਤਾਬਕ ਇਸ ਪੂਰੇ ਮਾਮਲੇ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਜਾਂਚ ਅਫ਼ਸਰਾਂ ਨੇ ਵੀ ਅਹਿਮ ਯੋਗਦਾਨ ਪਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement