ਗੁਜਰਾਤ ਦੀ ਪੰਚਾਇਤ ’ਚ ਜੁਗਰਾਜ ਸਿੰਘ ਬਣਿਆ ਪਹਿਲਾ ਸਿੱਖ ਉਪ ਪ੍ਰਧਾਨ
Published : Sep 17, 2023, 9:08 am IST
Updated : Sep 17, 2023, 9:08 am IST
SHARE ARTICLE
Jugraj Singh became first Sikh vice president in Gujarat Panchayat
Jugraj Singh became first Sikh vice president in Gujarat Panchayat

ਜੁਗਰਾਜ ਸਿੰਘ ਰਾਜੂ ਨੇ ਲੱਖਪਤ ਪੰਚਾਇਤ ’ਚ ਉਪ ਪ੍ਰਧਾਨ ਦੇ ਅਹੁਦੇ ਤੇ ਸਫ਼ਲਤਾ ਹਾਸਲ ਕੀਤੀ ਹੈ।

 

ਚੰਡੀਗੜ੍ਹ : ਸਿਖਾਂ ਭਾਵੇਂ ਪ੍ਰਧਾਨ ਮੰਤਰੀ ਮੋਦੀ ਦੇ ਰਾਜ ਗੁਜਰਾਤ ’ਚ ਜਾ ਕੇ ਉਥੋਂ ਦੇ ਵਿਕਾਸ ’ਚ ਭਾਵੇਂ  ਬੰਜਰ ਜ਼ਮੀਨਾਂ ਆਬਾਦ ਕਰ ਕੇ ਅਹਿਮ ਯੋਗਦਾਨ ਪਾਇਆ ਪਰ ਹੁਣ ਸੂਬੇ ਦੀ ਸੱਤਾ ’ਚ ਹਿੱਸੇਦਾਰੀ ਵਲ ਵੀ ਕਦਮ ਵਧਾਉਣੇ ਸ਼ੁਰੂ ਕਰ ਦਿਤੇ ਹਨ। ਜੁਗਰਾਜ ਸਿੰਘ ਰਾਜੂ  ਨੇ ਲੱਖਪਤ ਪੰਚਾਇਤ ’ਚ ਉਪ ਪ੍ਰਧਾਨ ਦੇ ਅਹੁਦੇ  ਤੇ ਸਫ਼ਲਤਾ ਹਾਸਲ ਕੀਤੀ ਹੈ।

ਉਹ ਗੁਨਰਤ ਦੀ ਪੰਚਾਇਤ ’ਚ ਅਜਿਹਾ ਅਹੁਦਾ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਹਨ। ਮਿਲੀ ਜਾਣਕਾਰੀ ਮੁਤਾਬਕ ਉਹ ਪੰਜਾਬ ਦੇ ਫ਼ਿਰੋਜ਼ਪੁਰ ਨਾਲ ਸਬੰਧਤ ਹਨ ਅਤੇ 1960 ’ਚ ਗੁਜਰਾਤ ਜਾ ਵਸੇ ਸ਼ਨ। ਉਨ੍ਹਾਂ ਦੀ ਜਿੱਤ ਉਪਰ ਉਥੇ ਸਿੱਖਾਂ ਵਲੋਂ ਹੀ ਨਹੀ ਬਲਕਿ ਸਾਰੇ ਭਾਈਚਾਰਿਆਂ ਨੇ ਮਿਲ ਕੇ ਜਿੱਤ ਦਾ ਜਸ਼ਨ ਮਨਾਇਆ, ਜੋ ਜੁਗਰਾਜ ਸਿੰਘ ਦੀ ਲੋਕਪਿ੍ਰਯਤਾ ਦਾ ਸਬੂਤ ਹੈ।    

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement