ਦਿੱਲੀ ਦੇ ਦਵਾਰਕਾ ਐਲਬੀਐਸ ਕਾਲਜ ਨਜ਼ਦੀਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ, ਮੁਲਜ਼ਮ ਨੂੰ ਮਿਲੀ ਜ਼ਮਾਨਤ
Published : Feb 17, 2026, 1:48 pm IST
Updated : Feb 17, 2026, 1:48 pm IST
SHARE ARTICLE
Youth dies in road accident near Dwarka LBS College, Delhi, accused gets bail
Youth dies in road accident near Dwarka LBS College, Delhi, accused gets bail

ਮੇਰਾ ਪੁੱਤ ਸੜਕ ਹਾਦਸੇ ਦੌਰਾਨ ਮਦਦ ਲਈ ਤੜਫਦਾ ਰਿਹਾ: ਮ੍ਰਿਤਕ ਦੀ ਮਾਂ

 ਦਿੱਲੀ: ਦਿੱਲੀ ਦੇ ਦਵਾਰਕਾ ਦੱਖਣੀ ਪੁਲਿਸ ਸਟੇਸ਼ਨ ਖੇਤਰ 'ਚ ਐਲਬੀਐਸ ਕਾਲਜ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 23 ਸਾਲਾ ਸਾਹਿਲ ਧਨੇਸ਼ਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਟੈਕਸੀ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਸ਼ਾਮਲ ਸੀ। ਜ਼ਖਮੀ ਟੈਕਸੀ ਡਰਾਈਵਰ ਅਜੀਤ ਸਿੰਘ ਨੂੰ ਇਲਾਜ ਲਈ ਆਈ.ਜੀ.ਆਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਪੁਲਿਸ ਦੇ ਅਨੁਸਾਰ ਕਾਰ ਚਲਾ ਰਿਹਾ ਨਾਬਾਲਗ 17 ਸਾਲਾ ਅਕਸ਼ਿਤ ਸਿੰਘ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਸੀ। ਨਾਬਾਲਗ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਕ ਆਬਰਜ਼ਰੇਵਸ਼ਨ ਘਰ ਭੇਜ ਦਿੱਤਾ ਗਿਆ। ਉਸਦੀ 10ਵੀਂ ਬੋਰਡ ਪ੍ਰੀਖਿਆ ਦੇ ਆਧਾਰ 'ਤੇ ਉਸਨੂੰ ਜ਼ਮਾਨਤ ਦੇ ਦਿੱਤੀ ਗਈ।ਪੁਲਿਸ ਨੇ ਸਾਰੇ ਵਾਹਨ ਜ਼ਬਤ ਕਰ ਲਏ ਹਨ ਅਤੇ ਸੀ.ਸੀ.ਟੀ.ਵੀ ਫੁਟੇਜ ਇਕਠੀ ਕਰਕੇ ਅੱਗੇ ਦੀ ਜਾਂਚ ਸ਼ੁਰੂ ਜਾਰੀ ਕਰ ਦਿੱਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement