ਸੇਲਿਨਾ ਜੇਟਲੀ ਦੇ ਭਰਾ ਦੀ ਯੂ.ਏ.ਈ. 'ਚ ਹਿਰਾਸਤ ਦਾ ਮਾਮਲਾ

By : JAGDISH

Published : Feb 17, 2026, 5:30 pm IST
Updated : Feb 17, 2026, 5:30 pm IST
SHARE ARTICLE
Celina Jaitley's brother's detention case in UAE
Celina Jaitley's brother's detention case in UAE

ਅਦਾਲਤ ਨੇ ਕੇਂਦਰ ਸਰਕਾਰ ਨੂੰ ਹਿਰਾਸਤ ਦੇ ਮਾਮਲੇ 'ਚ ਕਾਰਵਾਈ ਦਾ ਸਮਾਂ ਦਿਤਾ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਅਬੂ ਧਾਬੀ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੂੰ ਕੂਟਨੀਤਿਕ ਜ਼ਰੀਆਂ ਨਾਲ ਕੋਸ਼ਿਸ਼ ਕਰਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਨਾਲ ਖਾੜੀ ਦੇਸ਼ ਅੰਦਰ ਅਦਾਕਾਰਾ ਸੇਲਿਨਾ ਜੇਤਲੀ ਦੇ ਭਰਾ ਮੇਜਰ ਵਿਕਰਾਂਤ ਜੇਟਲੀ (ਸੇਵਾਮੁਕਤ) ਦੀ ਹਿਰਾਸਤ ’ਚ ਨਾਲ ਜੁੜੇ ਮਾਮਲੇ ’ਚ ਸਹਿਯੋਗ ਪ੍ਰਾਪਤ ਕਰਨ ਲਈ ਸਾਵਨਾ ਲਈ ਸਮਾਂ ਪ੍ਰਦਾਨ ਕੀਤਾ।

ਕੇਂਦਰ ਦੇ ਵਕੀਲ ਨੇ ਜਸਟਿਸ ਪੁਰੁਸ਼ੇਂਦਰ ਕੁਮਾਰ ਗੌਰਵ ਨੂੰ ਦਸਿਆ ਕਿ ਸਫ਼ਾਰਤਖ਼ਾਨੇ ਨੇ 13 ਫ਼ਰਵਰੀ ਨੂੰ ਵਿਕਰਾਂਤ ਜੇਟਲੀ ਨਾਲ ਮਿਲਣ ਲਈ ਸਫ਼ਾਰਤੀ ਪਹੁੰਚ ਦੀ ਅਪੀਲ ਕੀਤੀ ਸੀ, ਜਿਸ ’ਚ ਯੂ.ਏ.ਈ. ਅਧਿਕਾਰੀਆਂ ਨੇ ਨਾਮਨਜ਼ੂਰ ਕਰ ਦਿਤਾ ਸੀ ਅਤੇ ਅਜਿਹੀ ਬੈਠਕ ਲਈ ਅਗਲੀ ਤਰੀਕ ਦੀ ਉਡੀਕ ਹੈ। ਅਦਾਲਤ ਨੇ ਕਿਹਾ, ‘‘ਅਪੀਲ ਜਾਇਜ਼ ਲਗਦੀ ਹੈ। ਇਸ ਲਈ, ਸੁਣਵਾਈ ਮੁਲਤਵੀ ਕੀਤੀ ਜਾਂਦੀ ਹੈ।’’ 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement