ਪੰਨਾ ’ਚ ਗ਼ਰੀਬ ਕਿਸਾਨ ਨੂੰ ਮਿਲਿਆ ਬੇਸ਼ਕੀਮਤੀ ਹੀਰਾ
Published : Jun 16, 2022, 8:39 am IST
Updated : Jun 16, 2022, 8:39 am IST
SHARE ARTICLE
photo
photo

25-30 ਲੱਖ ਰੁਪਏ ਦੱਸੀ ਜਾ ਰਹੀ ਹੈ ਹੀਰੇ ਦੀ ਕੀਮਤ

 

ਪੰਨਾ : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਰਤਨਾ ਗਰਭਾ ਧਰਤੀ ਤੋਂ ਬੁਧਵਾਰ ਨੂੰ ਇਕ ਗ਼ਰੀਬ ਕਿਸਾਨ ਨੂੰ ਮਿਲੇ ਬੇਸ਼ਕੀਮਤੀ ਹੀਰੇ ਨੇ ਮਾਲਾਮਾਲ ਕਰ ਦਿਤਾ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਸ਼ਹਿਰ ਨਾਲ ਲੱਗਦੇ ਪਿੰਡ ਜਰੂਆਪੁਰ ਦੇ ਵਸਨੀਕ ਸੁਨੀਲ ਕੁਮਾਰ ਨੂੰ ਜਰੂਆਪੁਰ ਦੇ ਖੋਖਲੇ ਖਾਨ ਖੇਤਰ ਤੋਂ ਜੇਮ ਕੁਆਲਿਟੀ (ਉਜਵਲ ਕਿਸਮ) ਵਾਲਾ 6.29 ਕੈਰੇਟ ਭਾਰ ਵਾਲਾ ਹੀਰਾ ਮਿਲਿਆ ਹੈ।

PHOTOPHOTO

 

ਇਸ ਹੀਰੇ ਦੀ ਅਨੁਮਾਨਤ ਕੀਮਤ 25-30 ਲੱਖ ਰੁਪਏ ਦਸੀ ਜਾ ਰਹੀ ਹੈ। ਖਾਨ ’ਚੋਂ ਹੀਰਾ ਮਿਲਣ ਦੀ ਖਬਰ ਤੋਂ ਬਾਅਦ ਸੁਨੀਲ ਦੇ ਘਰ ’ਚ ਖ਼ੁਸ਼ੀ ਦਾ ਮਾਹੌਲ ਹੈ। ਹੀਰਾ ਧਾਰਕ ਸੁਨੀਲ ਨੇ ਅਪਣੇ ਸਾਥੀਆਂ ਨਾਲ ਕਲੈਕਟੋਰੇਟ ਸਥਿਤ ਹੀਰਾ ਦਫ਼ਤਰ ਆ ਕੇ ਉਥੇ ਹੀਰਾ ਜਮ੍ਹਾ ਕਰਵਾਇਆ। 

PHOTOPHOTO

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement