ਕੋਰੋਨਾ ਤੋਂ ਬਚਣ ਲਈ ਡੀ.ਸੀ. ਅਤੇ ਐਸ.ਪੀ. ਨੇ ਚੜ੍ਹਾਈ ਦੇਵੀ ਨੂੰ ਸ਼ਰਾਬ
Published : Jun 15, 2020, 7:45 am IST
Updated : Jun 15, 2020, 7:46 am IST
SHARE ARTICLE
File
File

ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ

ਉਜੈਨ: ਕੋਰੋਨਾ ਰੈੱਡ ਜ਼ੋਨ ਸ਼ਹਿਰ ਊਜੈਨ ਵਿਚ ਪੂਰਾ ਸਰਕਾਰੀ ਅਮਲਾ ਵੀ ਹੁਣ ਰੱਬ ਦੀ ਸ਼ਰਨ ਵਿਚ ਹੈ। ਕੋਰੋਨਾ ਦੀ ਲਾਗ ਨੂੰ ਰੋਕਣ ਦੇ ਸਾਰੇ ਉਪਾਵਾਂ ਦੇ ਵਿਚਕਾਰ ਜ਼ਿਲ੍ਹੇ ਦੇ ਕੁਲੈਕਟਰ ਤੇ ਐਸ.ਪੀ ਮੰਦਰ ਪਹੁੰਚੇ ਅਤੇ ਦੇਵੀ ਨੂੰ ਸ਼ਰਾਬ ਭੇਟ ਕੀਤੀ।

Corona Virus Vaccine Corona Virus

ਪ੍ਰੰਪਰਾ ਅਨੁਸਾਰ ਮੰਦਰ ਵਿਚ ਸਿਰਫ਼ ਚੈਤਰਾ ਨਵਰਾਤਰੀ ਦੀ ਮਹਾ ਅਸ਼ਟਮੀ 'ਤੇ ਹੀ ਦੇਵੀ ਨੂੰ ਸ਼ਰਾਬ ਭੇਟ ਕੀਤੀ ਜਾਂਦੀ ਹੈ ਪਰ ਇਸ ਵਾਰ ਇਹ ਪਰੰਪਰਾ ਟੁੱਟ ਗਈ।

Corona VirusCorona Virusਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਕੋਰੋਨਾ ਦੀ ਤਬਾਹੀ ਇਸੇ ਲਈ ਹੋ ਰਹੀ ਹੈ ਕਿਉਂਕਿ ਇਸ ਵਾਰ ਤਾਲਾਬੰਦੀ ਕਾਰਨ ਪ੍ਰੰਪਰਾ ਤੋੜੀ ਗਈ ਹੈ। ਸੀਨੀਅਰ ਅਧਿਕਾਰੀ ਲੋਕਾਂ ਦੀ ਗੱਲ ਮੰਨ ਪੂਜਾ ਲਈ ਪੁੱਜੇ ਤੇ ਦੇਵੀ ਨੂੰ ਸ਼ਰਾਬ ਭੇਂਟ ਕੀਤੀ।

Corona VirusCorona Virusਲਗਾਤਾਰ 80 ਤੋਂ  ਜ਼ਿਆਦਾ ਦਿਨਾਂ ਬਾਅਦ ਵੀ ਊਜੈਨ ਕੋਰੋਨਾ ਦੇ ਰੈੱਡ ਜ਼ੋਨ ਵਿਚ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਿਮਾਰੀ ਦੀ ਰੋਕਥਾਮ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਪਰ ਲਾਗ ਬੇਕਾਬੂ ਹੈ।

Corona VirusCorona Virusਹੁਣ ਇਸ ਨੂੰ ਵਿਸ਼ਵਾਸ ਜਾਂ ਅੰਧਵਿਸ਼ਵਾਸ ਕਹੋ ਪਰ ਪ੍ਰਸ਼ਾਸਨ ਹੁਣ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰ ਰਿਹਾ ਹੈ। ਅੱਜ ਊਜੈਨ ਦੇ ਕੁਲੈਕਟਰ ਅਸ਼ੀਸ਼ ਸਿੰਘ ਨੇ ਚੌਬੀਸ ਖੰਭਾ ਸਥਿਤ ਮਹਾਲਿਆ ਅਤੇ ਮਹਾਮਾਇਆ ਮੰਦਰ ਵਿਖੇ ਦੇਵੀ ਨੂੰ ਸ਼ਰਾਬ ਭੇਟ ਕੀਤੀ

Corona VirusCorona Virusਅਤੇ ਊਜੈਨ ਸ਼ਹਿਰ ਨੂੰ ਮਹਾਂਮਾਰੀ ਤੋਂ ਮੁਕਤ ਕਰਾਉਣ ਲਈ ਅਰਦਾਸ ਕੀਤੀ। ਇਸ ਮੰਦਰ ਵਿਚ ਸਾਲ ਵਿਚ ਇਕ ਵਾਰ ਚੈਤਰਾ ਨਵਰਾਤਰੀ ਦੀ ਅਸ਼ਟਮੀ 'ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement