Delhi News : 3,706 ਕਰੋੜ ਰੁਪਏ ਦੇ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਸਾਂਝੇ ਉੱਦਮ ਨੂੰ ਪ੍ਰਵਾਨਗੀ

By : BALJINDERK

Published : May 14, 2025, 7:35 pm IST
Updated : May 14, 2025, 7:35 pm IST
SHARE ARTICLE
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ

Delhi News : ਉੱਤਰ ਪ੍ਰਦੇਸ਼ ਦੇ ਜੇਵਰ ਵਿਖੇ ਸਥਾਪਤ ਕੀਤਾ ਜਾਵੇਗਾ ਪਲਾਂਟ 

Delhi News in Punjabi : ਸਰਕਾਰ ਨੇ ਬੁਧਵਾਰ ਨੂੰ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਦੇ ਸਾਂਝੇ ਉੱਦਮ ਨੂੰ ਮਨਜ਼ੂਰੀ ਦੇ ਦਿਤੀ ਹੈ, ਜੋ ਉੱਤਰ ਪ੍ਰਦੇਸ਼ ਦੇ ਜੇਵਰ ’ਚ 3,706 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵੇਫਰਸ ਨਿਰਮਾਣ ਪਲਾਂਟ ਸਥਾਪਤ ਕਰੇਗੀ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਕੇਂਦਰੀ ਕੈਬਨਿਟ ਵਲੋਂ ਲਏ ਗਏ ਫੈਸਲੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਐਚ.ਸੀ.ਐਲ.-ਫਾਕਸਕਾਨ ਸੈਮੀਕੰਡਕਟਰ ਪਲਾਂਟ ਮੋਬਾਈਲ ਫੋਨ, ਲੈਪਟਾਪ, ਆਟੋਮੋਬਾਈਲ ਅਤੇ ਹੋਰ ਉਪਕਰਣਾਂ ਲਈ ਡਿਸਪਲੇ ਡਰਾਈਵਰ ਚਿਪਾਂ ਦਾ ਨਿਰਮਾਣ ਕਰੇਗਾ। ਇਹ ਯੂਨਿਟ ਹਰ ਮਹੀਨੇ 20,000 ਵੇਫਰਾਂ ਦੀ ਪ੍ਰੋਸੈਸਿੰਗ ਕਰੇਗੀ ਅਤੇ ਲਗਭਗ 2,000 ਨੌਕਰੀਆਂ ਪੈਦਾ ਕਰੇਗੀ। 

 (For more news apart from  Rs 3,706 crore HCL-Foxconn Semiconductor joint venture approved News in Punjabi, stay tuned to Rozana Spokesman)

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement