Air India London Flight : ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ’ਚ ਵਾਪਸ ਮੁੜੀ,ਅੱਜ ਮੁੰਬਈ ਤੋਂ ਭਰੀ ਸੀ ਉਡਾਣ

By : BALJINDERK

Published : Jun 13, 2025, 12:43 pm IST
Updated : Jun 13, 2025, 1:51 pm IST
SHARE ARTICLE
 Air India London Flight : ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ’ਚ ਵਾਪਸ ਆ ਗਈ, ਅੱਜ ਮੁੰਬਈ ਤੋਂ ਭਰੀ ਸੀ ਉਡਾਣ
Air India London Flight : ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ’ਚ ਵਾਪਸ ਆ ਗਈ, ਅੱਜ ਮੁੰਬਈ ਤੋਂ ਭਰੀ ਸੀ ਉਡਾਣ

Air India London Flight : 3 ਘੰਟੇ ਤੱਕ ਅਸਮਾਨ ’ਚ ਲਗਾਉਂਦੀ ਰਹੀ ਚੱਕਰ, ਉਡਾਣ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ 

Air India London Flight : ਮੁੰਬਈ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਅੱਧੇ ਰਸਤੇ ਵਿੱਚ ਵਾਪਸ ਆ ਰਹੀ ਹੈ। ਫਲਾਈਟਰਾਡਾਰ24 ਦੇ ਅਨੁਸਾਰ, ਅੱਜ ਸਵੇਰੇ ਮੁੰਬਈ ਤੋਂ ਲੰਡਨ ਲਈ ਉਡਾਣ ਭਰਨ ਵਾਲੀ ਏਅਰ ਇੰਡੀਆ ਦੀ ਉਡਾਣ AI-129 ਅੱਧੇ ਰਸਤੇ ਵਿੱਚ ਵਾਪਸ ਆ ਰਹੀ ਹੈ। ਜਹਾਜ਼ ਦੇ ਵਾਪਸ ਆਉਣ ਦਾ ਕਾਰਨ ਅਜੇ ਪਤਾ ਨਹੀਂ ਹੈ।

ਇਹ ਉਡਾਣ ਕਿਉਂ ਵਾਪਸ ਆ ਰਹੀ ਹੈ ਇਸਦਾ ਕਾਰਨ ਪਤਾ ਨਹੀਂ ਹੈ।ਜਹਾਜ਼ ਨੇ ਸਵੇਰੇ 5:30 ਵਜੇ ਉਡਾਣ ਭਰੀ ਸੀ। 3 ਘੰਟੇ ਤੱਕ ਅਸਮਾਨ ’ਚ ਚੱਕਰ ਲਗਾਉਂਦੀ ਰਹੀ, ਉਡਾਣ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ। ਏਅਰ ਇੰਡੀਆ ਨੇ ਐਕਸ 'ਤੇ ਟਵੀਟ ਕਰਕੇ ਕਾਰਨ ਦੱਸਿਆ ਹੈ।  ਟਵੀਟ ’ਚ ਲਿਖਿਆ ਹੈ ਕਿ 'ਇਜ਼ਰਾਈਲ-ਈਰਾਨ 'ਚ ਫੌਜੀ ਟਕਰਾਅ ਵਿਚਾਲੇ ਕੁਝ ਉਡਾਣਾਂ ਨੂੰ ਡਾਇਵਰਟ' ਕੀਤਾ ਗਿਆ ਹੈ। ਕਈਆਂ ਏਅਰ ਇੰਡੀਆ ਉਡਾਣਾਂ ਨੂੰ ਵਾਪਸ ਬੁਲਾਇਆ ਗਿਆ। 

ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ AI-171 ਵੀਰਵਾਰ ਨੂੰ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਇਸ ਜਹਾਜ਼ ਹਾਦਸੇ ਵਿੱਚ 265 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

(For more news apart from  Air India flight AI-129 bound for London returned halfway News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement