ਪੱਤਰਕਾਰ ਬਾਲ ਬੋਠੇ 82 ਦਿਨਾਂ ਬਾਅਦ ਗ੍ਰਿਫ਼ਤਾਰ, ਬਾਹਰੋਂ ਤਾਲਾ ਲਗਾ ਅੰਦਰ ਹੀ ਲੁਕਿਆ ਮਿਲਿਆ ਆਰੋਪੀ
Published : Mar 13, 2021, 6:47 pm IST
Updated : Mar 13, 2021, 6:47 pm IST
SHARE ARTICLE
Bal Bothe and Rekha Jare
Bal Bothe and Rekha Jare

ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਹੀ ਲੁਕਿਆ ਮਿਲਿਆ...

ਮਹਾਰਾਸ਼ਟਰ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚ ਯਾਸ਼ਾਸਵਿਨੀ ਮਹਿਲਾ ਬ੍ਰਿਗੇਡ ਦੀ ਪ੍ਰਧਾਨ ਅਤੇ ਰਾਸ਼ਟਰਵਾਦੀ ਪਾਰਟੀ ਦੀ ਮਹਿਲਾ ਵਰਕਰ ਰੇਖਾ ਜਰੇ ਦੀ ਹੱਤਿਆ ਤੋਂ ਬਾਅਦ ਫਰਾਰ ਆਰੋਪੀ ਪੱਤਰਕਾਰ 82 ਦਿਨਾਂ ਬਾਅਦ ਹੈਦਰਾਬਾਦ ਵਿਚ ਫੜਿਆ ਗਿਆ।

Rekha JareRekha Jare

ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਤਲਾਸ਼ੀ ਤੋਂ ਬਾਅਦ ਪੁਲਿਸ ਟੀਮ ਨੂੰ ਆਰੋਪੀ ਪੱਤਰਕਾਰ ਬਾਲ ਬੋਠੇ ਦੇ ਹੈਦਰਾਬਾਦ ਵਿਚ ਲੁਕੇ ਹੋਣ ਦੀ ਖਬਰ ਮਿਲੀ, ਪਰ ਜਦੋਂ ਤੱਕ ਪੁਲਿਸ ਟੀਮ ਉਥੇ ਪਹੁੰਚੀ ਬਾਲ ਬੋਠੇ ਨੇ ਅਪਣੀ ਥਾਂ ਬਦਲ ਲਈ ਸੀ।  ਹੈਦਰਾਬਾਦ ਪੁਲਿਸ ਦੀ ਮਦਦ ਨਾਲ ਉਸਨੂੰ ਇਕ ਹੋਟਲ ਵਿਚ ਲਾਕਟ ਕੀਤਾ ਗਿਆ। ਪੁਲਿਸ ਉਥੇ ਪਹੁੰਚੀ ਤਾਂ ਉਹ ਹੋਟਲ ਦੇ ਕਮਰੇ ਤੋਂ ਬਾਹਰੋ ਤਾਲਾ ਲਗਾ ਕੇ ਅੰਦਰ ਲੁਕਿਆ ਮਿਲਿਆ।

ArrestArrest

ਰੇਖਾ ਜਰੇ ਦੀ 30 ਨਵੰਬਰ 2020 ਨੂੰ ਸੜਕ ਉਤੇ ਉਨ੍ਹਾਂ ਦੀ ਗੱਡੀ ਵਿਚ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਪੁਲਿਸ ਨੂੰ ਲੱਗਿਆ ਇਹ ਰੋਡ ਰੇਜ ਦਾ ਨਤੀਜਾ ਹੈ ਪਰ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਸਾਜਿਸ਼ ਕਰਕੇ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਅਹਿਮਦਨਗਰ ਜ਼ਿਲ੍ਹੇ ਦੇ ਵੱਡੇ ਪੱਤਰਕਾਰ ਬਾਲ ਬੋਠੇ ਨੇ ਹੱਤਿਆ ਦੀ ਸਾਜਿਸ਼ ਰਚੀ ਸੀ।

Rekha JareRekha Jare

ਖਾਸ ਗੱਲ ਹੈ ਕਿ ਆਰੋਪੀ ਪੱਤਰਕਾਰ ਨੇ ਰੇਖਾ ਜਰੇ ਦੇ ਅੰਤਿਮ ਸਸਕਾਰ ਵਿਚ ਸਾਮਲ ਹੋ ਕੇ ਅਪਣਾ ਦੁੱਖ ਪ੍ਰਗਟ ਕੀਤਾ ਸੀ। ਬਾਅਦ ਵਿਚ ਨਾਮ ਜਨਤਕ ਹੋਣ ਤੋਂ ਬਾਅਦ ਫਰਾਰ ਹੋ ਗਿਆ। ਮਾਮਲੇ ਵਿਚ ਪੁਲਿਸ 6 ਦੋਸ਼ੀਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement