Uttar Pradesh News: ਰੇਲਵੇ ਟਰੈਕ ’ਤੇ ਰੀਲ ਬਣਾਉਂਦੇ ਸਮੇਂ ਮਾਤਾ, ਪਿਤਾ ਤੇ ਪੁੱਤਰ ਦੀ ਮੌਤ
Published : Sep 12, 2024, 9:27 am IST
Updated : Sep 12, 2024, 9:27 am IST
SHARE ARTICLE
Death of mother, father and son while making reels on the railway track Uttar Pradesh News
Death of mother, father and son while making reels on the railway track Uttar Pradesh News

Uttar Pradesh News ਕਥਿਤ ਤੌਰ ’ਤੇ ਪਟੜੀਆਂ ਦੇ ਨੇੜੇ ਵੀਡੀਉ ਰੀਕਾਰਡਿੰਗ ਕਰ ਰਹੇ ਸਨ।

Death of mother, father and son Uttar Pradesh News: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਉਮਰੀਆ ਪਿੰਡ ਨੇੜੇ ਬੁਧਵਾਰ ਸਵੇਰੇ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ, ਉਸ ਦੀ ਪਤਨੀ ਅਤੇ ਤਿੰਨ ਸਾਲ ਦੇ ਬੇਟੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਉਹ ਕਥਿਤ ਤੌਰ ’ਤੇ ਪਟੜੀਆਂ ਦੇ ਨੇੜੇ ਵੀਡੀਉ ਰੀਕਾਰਡਿੰਗ ਕਰ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਮੁਹੰਮਦ ਅਹਿਮਦ (26), ਉਸ ਦੀ ਪਤਨੀ ਨਾਜ਼ਨੀਨ (24) ਅਤੇ ਤਿੰਨ ਸਾਲਾ ਬੇਟੇ ਅਬਦੁੱਲਾ ਵਜੋਂ ਹੋਈ ਹੈ। ਖੇੜੀ ਕੋਤਵਾਲੀ ਦੇ ਇੰਚਾਰਜ ਅਜੀਤ ਕੁਮਾਰ ਨੇ ਦਸਿਆ ਕਿ ਪਰਵਾਰ ਰੇਲਵੇ ਟਰੈਕ ’ਤੇ ਰੀਲ ਬਣਾ ਰਿਹਾ ਸੀ ਜਦੋਂ ਰੇਲ ਗੱਡੀ ਆਈ ਅਤੇ ਤਿੰਨਾਂ ਦੀ ਦੁਖਦਾਈ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement