ਯੂ.ਪੀ.ਐਸ.ਸੀ. ਨੇ ਸਿਵਲ ਸੇਵਾ ਸ਼ੁਰੂਆਤੀ ਇਮਤਿਹਾਨ-2023 ਦੇ ਨਤੀਜੇ ਐਲਾਨੇ

By : BIKRAM

Published : Jun 12, 2023, 10:06 pm IST
Updated : Jun 12, 2023, 10:07 pm IST
SHARE ARTICLE
UPSC
UPSC

14624 ਵਿਦਿਆਰਥੀ ਪਾਸ

ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵਲੋਂ ਸੋਮਵਾਰ ਨੂੰ ਐਲਾਨ ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ, 2023 ਦੇ ਨਤੀਜਿਆਂ ’ਚ 14600 ਤੋਂ ਵੱਧ ਉਮੀਦਵਾਰਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ।

ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ 2023 ਨੂੰ ਬੀਤੀ 28 ਮਈ ਨੂੰ ਹੋਇਆ ਸੀ। ਨਤੀਜਿਆਂ ਨੂੰ ਕਮਿਸ਼ਨ ਦੀ ਵੈੱਬਸਾਈਟ upsc.gov.in ’ਤੇ ਵੇਖਿਆ ਜਾ ਸਕਦਾ ਹੈ। 

ਯੂ.ਪੀ.ਐਸ.ਸੀ. ਨੇ ਕਿਹਾ, ‘‘ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ, 2023 ਦੇ ਅੰਕ, ਕਟਆਫ਼ ਅੰਕ ਅਤੇ ਉੱਤਰ ਕੂੰਜੀ ਸਿਵਲ ਸੇਵਾ ਇਮਤਿਹਾਨ, 2023 ਦੀ ਪੂਰੀ ਪ੍ਰਕਿਰਿਆ ਖ਼ਤਮ ਹੋਣ ’ਤੇ ਯਾਨੀਕਿ ਆਖ਼ਰੀ ਨਤੀਜੇ ਦਾ ਐਲਾਨ ਹੋਣ ਤੋਂ ਬਾਅਦ ਹੀ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement