Jasmine Kaur Dope Test News: ਜੈਸਮੀਨ ਕੌਰ ਡੋਪ ਟੈਸਟ 'ਚ ਫ਼ੇਲ ਹੋਣ ਮਗਰੋਂ ਅਸਥਾਈ ਤੌਰ ਉਤੇ ਮੁਅੱਤਲ
Published : Jul 10, 2025, 9:49 am IST
Updated : Jul 10, 2025, 9:49 am IST
SHARE ARTICLE
Jasmine Kaur temporarily suspended after failing dope test
Jasmine Kaur temporarily suspended after failing dope test

ਦੇਹਰਾਦੂਨ 'ਚ ਕੌਮੀ  ਖੇਡਾਂ 'ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ

Jasmine Kaur temporarily suspended after failing dope test: ਕੌਮੀ  ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਸ਼ਾਟ ਪੁੱਟਰ ਜੈਸਮੀਨ ਕੌਰ ਨੂੰ ਡੋਪ ਟੈਸਟ ’ਚ ਫੇਲ੍ਹ ਹੋਣ ਕਾਰਨ ਅਸਥਾਈ ਤੌਰ ਉਤੇ  ਮੁਅੱਤਲ ਕਰ ਦਿਤਾ ਹੈ। ਇਸ ਸਾਲ ਦੇ ਸ਼ੁਰੂ ’ਚ ਦੇਹਰਾਦੂਨ ’ਚ ਕੌਮੀ  ਖੇਡਾਂ ’ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ।

ਪੰਜਾਬ ਦੇ ਅਥਲੀਟ ਨੇ ਪਿਛਲੇ ਸਾਲ ਅੰਤਰ-ਯੂਨੀਵਰਸਿਟੀ ਖੇਡਾਂ ਵਿਚ ਵੀ 14.75 ਮੀਟਰ ਦੇ ਬਿਹਤਰੀਨ ਯਤਨ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। (ਪੀਟੀਆਈ)

(For more news apart from “Jasmine Kaur temporarily suspended after failing dope test, ” stay tuned to Rozana Spokesman.)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement