Raja Raghuvanshi Murder Case : ਮੇਘਾਲਿਆ ਪੁਲਿਸ ਨੂੰ ਮਿਲਿਆ ਸੋਨਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ 
Published : Jun 10, 2025, 1:06 pm IST
Updated : Jun 10, 2025, 1:06 pm IST
SHARE ARTICLE
Raja Raghuvanshi Murder Case, Meghalaya police Gets 3-Day Transit Remand of Sonam Latest News in Punjabi
Raja Raghuvanshi Murder Case, Meghalaya police Gets 3-Day Transit Remand of Sonam Latest News in Punjabi

Raja Raghuvanshi Murder Case : 4 ਮੁਲਜ਼ਮਾਂ ਦਾ ਮਿਲਿਆ 7 ਦਿਨਾਂ ਦਾ ਟ੍ਰਾਂਜ਼ਿਟ ਰਿਮਾਂਡ 

Raja Raghuvanshi Murder Case, Meghalaya police Gets 3-Day Transit Remand of Sonam Latest News in Punjabi : ਰਾਜਾ ਰਘੂਵੰਸ਼ੀ ਕਤਲ ਮਾਮਲਾ ’ਚ ਵੱਡੀ ਕਾਰਵਾਈ ਹੋਈ ਹੈ। ਕਤਲ ਮਾਮਲੇ ਦੀ ਮੁੱਖ ਮੁਲਜ਼ਮ ਸੋਨਮ ਦੀ ਅੱਜ ਅਦਾਲਤ 'ਚ ਪੇਸ਼ੀ ਹੋਈ। ਅਦਾਲਤ ਨੇ ਮੇਘਾਲਿਆ ਪੁਲਿਸ ਨੂੰ ਸੋਨਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿਤਾ ਹੈ।

ਜਾਣਕਾਰੀ ਅਨੁਸਾਰ ਰਾਜਾ ਰਘੂਵੰਸ਼ੀ ਕਤਲ ਮਾਮਲੇ ਦੀ ਮੁਲਜ਼ਮ ਸੋਨਮ ਤੇ 4 ਹੋਰ ਮੁਲਜ਼ਮਾਂ ਨੂੰ ਅੱਜ ਅਦਾਲਤ 'ਚ ਪੇਸ਼ੀ ਕੀਤਾ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਮੇਘਾਲਿਆ ਪੁਲਿਸ ਨੂੰ ਸੋਨਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਤੇ ਬਾਕੀ 4 ਮੁਲਜ਼ਮਾਂ ਦਾ 7 ਦਿਨਾਂ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿਤਾ ਹੈ। ਫਿਲਹਾਲ ਚਾਰੋ ਮੁਲਜ਼ਮ ਇੰਦੌਰ ਪੁਲਿਸ ਦੀ ਹਿਰਾਸਤ 'ਚ ਹਨ।

ਇਧਰ ਸੋਨਮ ਦੀ ਗਾਜ਼ੀਪੁਰ ਜ਼ਿਲ੍ਹਾ ਹਸਪਤਾਲ ਵਿਚ ਡਾਕਟਰੀ ਜਾਂਚ ਕੀਤੀ ਗਈ, ਜਿਥੋਂ ਮੇਘਾਲਿਆ ਪੁਲਿਸ ਉਸ ਨੂੰ ਸ਼ਿਲਾਂਗ ਲੈ ਜਾਵੇਗੀ। ਸੋਨਮ ਜ਼ਿਲ੍ਹਾ ਹਸਪਤਾਲ ਵਿਚ ਬਹੁਤ ਡਰੀ ਹੋਈ ਲੱਗ ਰਹੀ ਸੀ। ਪੁਲਿਸ ਹੁਣ ਉਸ ਨੂੰ ਪਟਨਾ ਰਾਹੀਂ ਸ਼ਿਲਾਂਗ ਲੈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement