ਅਦਾਕਾਰ ਦਿਲੀਪ ਕੁਮਾਰ ਦੀ ਮੌਤ 'ਤੇ PM ਮੋਦੀ ਨੇ ਜਤਾਇਆ ਦੁੱਖ

By : GAGANDEEP

Published : Jul 7, 2021, 9:44 am IST
Updated : Jul 7, 2021, 11:23 am IST
SHARE ARTICLE
PM Modi expresses grief over actor Dilip Kumar's death
PM Modi expresses grief over actor Dilip Kumar's death

ਦਿਲੀਪ ਕੁਮਾਰ ਨੇ 98 ਸਾਲਾਂ ਦੀ ਉਮਰ ਵਿਚ ਲਏ ਆਖਰੀ ਸਾਹ

ਨਵੀਂ ਦਿੱਲੀ: ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹਨਾਂ ਨੇ  98 ਸਾਲਾਂ ਦੀ ਉਮਰ ਵਿਚ ਆਖਰੀ ਸਾਹ ਲਏ ਸੀ। ਬਾਲੀਵੁੱਡ ਵਿੱਚ 'ਟ੍ਰੈਜੀਡੀ ਕਿੰਗ' ਵਜੋਂ ਮਸ਼ਹੂਰ ਦਿਲੀਪ ਕੁਮਾਰ ਨੇ ਹਿੰਦੀ ਸਿਨੇਮਾ ਨੂੰ 'ਮੁਗਲੇ ਆਜ਼ਮ', 'ਮਧੂਮਤੀ', 'ਦੇਵਦਾਸ' ਅਤੇ 'ਗੰਗਾ ਜਮੁਨਾ' ਵਰਗੀਆਂ ਸਰਬੋਤਮ ਫਿਲਮਾਂ ਦਿੱਤੀਆਂ

Dilip Kumar and Saira BanuDilip Kumar and Saira Banu

ਅਤੇ ਲਗਭਗ 60 ਸਾਲ ਸਿਲਵਰ ਸਕ੍ਰੀਨ 'ਤੇ ਰਾਜ ਕੀਤਾ। ਉਹਨਾਂ ਦੀ ਮੌਤ ਕਾਰਨ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ  ਬਾਲੀਵੁੱਡ ਦੇ ਸਿਤਾਰੇ ਉਹਨਾਂ  ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਨ।

Dilip kumarDilip kumar
ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ, “ਦਿਲੀਪ ਕੁਮਾਰ ਜੀ ਇੱਕ ਸਿਨੇਮਾਈ ਦੀ ਮਹਾਨ ਕਥਾ ਵਜੋਂ ਯਾਦ ਕੀਤਾ ਜਾਵੇਗਾ। ਉਹਨਾਂ ਨੂੰ ਬੇਮਿਸਾਲ ਪ੍ਰਤਿਭਾ ਦੀ ਬਖਸ਼ਿਸ਼ ਸੀ, ਜਿਸ ਕਾਰਨ ਪੀੜ੍ਹੀਆਂ ਦੇ  ਦਰਸ਼ਕ ਮੰਤਰਮੁਗਧ  ਹੋ ਗਏ ਸਨ। ਉਹਨਾਂ ਦਾ  ਜਾਣਾ ਸਾਡੀ ਸਭਿਆਚਾਰਕ ਸੰਸਾਰ ਲਈ ਘਾਟਾ ਹੈ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨੂੰ ਦਿਲਾਸਾ। ਸ਼ਰਧਾਂਜਲੀ

 

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਹੋਇਆ ਦਿਹਾਂਤ

 

ਇਹ ਵੀ ਪੜ੍ਹੋ:  ਮੋਹਨ ਭਾਗਵਤ ਜੀ, ਜ਼ਬਾਨੀ ਕਲਾਮੀ ਨਹੀਂ, ਅਮਲਾਂ ਰਾਹੀਂ ਸਾਰੇ ਭਾਰਤੀਆਂ ਦਾ ਇਕ ਲਹੂ ਮੰਨਣਾ ਪਵੇਗਾ!

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement