HMPV News : HMPV ਵਾਇਰਸ ਦੇ ਹੁਣ ਮਹਾਰਾਸ਼ਟਰ ਵਿਚ 2 ਕੇਸ ਆਏ ਸਾਹਮਣੇ, ਗਿਣਤੀ ਵਧ ਕੇ ਹੋਈ 8
Published : Jan 7, 2025, 2:38 pm IST
Updated : Jan 7, 2025, 2:38 pm IST
SHARE ARTICLE
2 more cases of HMPV virus reported in Maharashtra, Cases increases to 8 latest News in Punjabi
2 more cases of HMPV virus reported in Maharashtra, Cases increases to 8 latest News in Punjabi

HMPV News : ਇਹ ਵਾਇਰਸ ਆਮ ਹੈ ਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ : ਜੇ.ਪੀ ਨੱਡਾ 

2 more cases of HMPV virus reported in Maharashtra, Cases increases to 8 latest News in Punjabi : ਕੋਰੋਨਾ ਵਰਗੇ ਐਚਐਮਪੀਵੀ ਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 8 ਹੋ ਗਈ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਵਿਚ 2 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਵਿਹ ਇਕ 13 ਸਾਲ ਦੀ ਕੁੜੀ ਤੇ ਇਕ 7 ਸਾਲ ਦਾ ਲੜਕਾ ਪੀੜਤ ਮਿਲਿਆ ਹੈ।

ਦੋਵੇਂ ਹੀ ਬੱਚਿਆਂ ਨੂੰ ਬੁਖ਼ਾਰ ਦੀ ਸ਼ਿਕਾਇਤ ਸੀ। ਜਿਨ੍ਹਾਂ ਨੂੰ ਪ੍ਰਾਇਵੇਟ ਲੈਬ ਦੀ ਜਾਂਚ ਤੋਂ ਬਾਅਦ ਦੋਵਾਂ ਦੀ ਰਿਪੋਰਟ ਪੌਜ਼ੀਟਿਵ ਆਈ। ਹਾਲਾਂਕਿ ਇਨ੍ਹਾਂ ਕੇਸਾਂ ’ਚ ਮਰੀਜਾਂ ਨੂੰ ਹਸਪਤਾਲ ਵਿਚ ਭਰਤੀ ਨਹੀਂ ਕਰਨਾ ਪੈਂਦਾ। ਇਲਾਜ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਕੰਟਰੋਲ ਵਿਚ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੀਤੇ ਇਕ ਦਿਨ ਪਹਿਲਾਂ ਕਰਨਾਟਕ ਤੇ ਤਮਿਲਨਾਡੂ ਵਿਚ 2-2, ਪੱਛਮੀ ਬੰਗਾਲ ਅਤੇ ਗੁਜਰਾਤ ਵਿਚ ਇਕ-ਇਕ ਕੇਸ ਮਿਲਕਰ ਵਾਇਰਸ ਦੇ ਕੁੱਲ 6 ਕੇਸ ਸਾਹਮਣੇ ਆਏ ਸਨ। ਇਨ੍ਹਾਂ ਸਾਰੇ ਕੇਸਾਂ ’ਚ ਬੱਚੇ ਪੀੜਤ ਮਿਲੇ ਹਨ।

ਦੇਸ਼ ਦੇ 4 ਰਾਜਾਂ ਵਿਚ ਸੰਕਰਮਣ ਦੇ ਮਿਲੇ ਮਾਮਲਿਆਂ ਵਿਚ ਸਿਹਤ ਮੰਤਰੀ ਜੇ.ਪੀ ਨੱਡਾ ਨੇ ਕਿਹਾ ਕਿ ਇਹ ਵਾਇਰਸ ਆਮ ਹੈ ਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। HMPV ਵਾਇਰਸ ਸਬੰਧੀ ਜੇ.ਪੀ ਨੱਡਾ ਨੇ ਕਿਹਾ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ। 2001 ਵਿਚ ਪਹਿਲੀ ਵਾਰ ਇਸ ਦੀ ਪਛਾਣ ਹੋਈ ਸੀ। ਇਸ ਦੇ ਬਾਅਦ ਇਹ ਵਾਇਰਸ ਦੁਨੀਆਂ ਵਿਚ ਫੈਲ ਗਿਆ। ਇਹ ਸਾਂਹ ਲੈਣ ’ਤੇ ਹਵਾ ਦਾ ਮਾਧਿਅਮ ਰਾਹੀਂ ਫੈਲਦਾ ਹੈ।

WHO ਨੇ ਹਾਲਾਤ 'ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਤੇ ਉਹ ਸਾਡੇ ਨਾਲ ਛੇਤੀ ਹੀ ਰਿਪੋਰਟ ਸਾਂਝਾ ਕਰੇਗਾ।

(For more Punjabi news apart from 2 more cases of HMPV virus reported in Maharashtra, Cases increases to 8 latest News in Punjabi stay tuned to Rozana Spokesman)

Location: India, Maharashtra

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement