ਪੀਐਮ ਮੋਦੀ ਨੂੰ ਇਕ ਵਾਰ ਪੱਤਰਕਾਰਾਂ ਦੇ ਸਵਾਲਾਂ ਦਾ ਲੁਤਫ਼ ਉਠਾ ਕੇ ਜ਼ਰੂਰ ਦੇਖਣਾ ਚਾਹੀਦੈ : ਰਾਹੁਲ
Published : Dec 6, 2018, 11:06 am IST
Updated : Dec 6, 2018, 11:06 am IST
SHARE ARTICLE
Rahul And Modi
Rahul And Modi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਅਤੇ ਤੇਲੰਗਾਨਾ ਵਿਧਾਨਸਭਾ ਚੋਣ ਲਈ ਪ੍ਰਚਾਰ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਨਵੀਂ ਦਿੱਲੀ (ਭਾਸ਼ਾ): ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਅਤੇ ਤੇਲੰਗਾਨਾ ਵਿਧਾਨਸਭਾ ਚੋਣ ਲਈ ਪ੍ਰਚਾਰ ਦਾ ਦੌਰ ਖ਼ਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ  ਕਸਿਆ ਹੈ ਉਨ੍ਹਾਂ ਤੰਜ ਕਸਦੇ ਹੋਏ ਕਿਹਾ ਕਿ ਅਹੁਦਾ ਸੰਭਾਲਣ ਦੇ ਇਨ੍ਹੇ ਦਿਨਾਂ ਬਾਅਦ ਹੁਣ ਮੋਦੀ ਨੂੰ ਪ੍ਰੈਸ ਕਾਫਰੰਸ ਕਰ ਸਵਾਲਾਂ ਦੀ ਬਾਰਸ਼ ਦਾ ਲੁੱਤਫ ਚੁੱਕਣਾ ਚਾਹੀਦਾ ਹੈ। 

rahul and modiRahul and Modi

ਦੱਸ ਦਈਏ ਕਿ ਗਾਂਧੀ ਨੇ ਹੈਦਰਾਬਾਦ 'ਚ ਪ੍ਰੈਸ ਕਾਂਨਫਰੰਸ ਕਰਨ ਤੋਂ ਬਾਅਦ ਟਵੀਟ ਕੀਤਾ ਹੈ। ਉਨ੍ਹਾਂ  ਟਵੀਟ 'ਚ ਲਿਖਿਆ  ਕਿ ਮੋਦੀ  ਜੀ, ਹੁਣ ਚੋਣ ਦਾ ਪ੍ਰਚਾਰ ਪੂਰਾ ਹੋ ਗਿਆ ਹੈ। ਉਮੀਦ ਕਰਦਾ ਹਾਂ ਕਿ ਤੁਸੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਪਣੇ ਪਾਰਟ ਟਾਇਮ ਜਾਬ ਲਈ ਕੁੱਝ ਸਮਾਂ ਕਢਣਗੇਂ। ਉਨ੍ਹਾਂਨੇ ਕਿਹਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਬਣੇ ਨੂੰ 1,654 ਦਿਨ ਹੋ ਗਏ ਨੇ। ਫਿਰ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ?  


ਨਾਲ ਹੀ ਉਨ੍ਹਾਂ ਕਿ ਹੈਦਰਾਬਾਦ ਵਿਚ ਪ੍ਰੈਸ ਕਾਨਫਰੰਸ ਦੀਆਂ ਕੁਝ ਤਸਵੀਰਾਂ ਤੁਹਾਡੇ ਲਈ ਸ਼ੇਅਰ ਕਰ ਰਿਹਾ ਹਾਂ। ਕਿਸੇ ਦਿਨ ਤੂਸੀ ਜ਼ਰੂਰ ਕੋਸ਼ਿਸ਼ ਕਰਿਓ ਕਿਉਂਕਿ ਸਵਾਲਾਂ ਦੀ ਬਰਸਾਤ ਦਾ ਸਾਮਣਾ ਕਰਨ ਮਜ਼ੇਦਾਰ ਹੁੰਦਾ ਹੈ। ਜ਼ਿਕਰਯੋਗ ਹੈ ਕਿ ਤੇਲੰਗਾਨਾ ਵਿਚ ਚੋਣ ਪ੍ਰਚਾਰ ਦੇ ਅੰਤਮ ਦਿਨ ਗਾਂਧੀ ਨੇ ਸਾਥੀ ਤੇਦੇਪਾ ਦੇ ਨੇਤਾ ਚੰਦਰਬਾਬੂ ਨਾਇਡੂ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਤ ਕੀਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement