Chandigarh-Delhi tourists: ਹਿਮਾਚਲ 'ਚ ਐਂਬੂਲੈਂਸ ਨੂੰ ਰੋਕਣ ਵਾਲੇ ਸੈਲਾਨੀਆਂ ਨੂੰ 45 ਹਜ਼ਾਰ ਰੁਪਏ ਜੁਰਮਾਨਾ
Published : Jun 6, 2025, 3:30 pm IST
Updated : Jun 6, 2025, 3:30 pm IST
SHARE ARTICLE
Chandigarh-Delhi tourists: Tourists fined Rs 45,000 for stopping ambulance in Himachal
Chandigarh-Delhi tourists: Tourists fined Rs 45,000 for stopping ambulance in Himachal

ਚੰਡੀਗੜ੍ਹ-ਦਿੱਲੀ ਦੇ ਸੈਲਾਨੀ ਸ਼ਰਾਬ ਪੀ ਕੇ ਕਰ ਰਹੇ ਸਨ ਹੰਗਾਮਾ

Tourists fined Rs 45,000 for stopping ambulance in Himachal : ਦਿੱਲੀ ਤੋਂ ਆਏ ਇੱਕ ਸੈਲਾਨੀ ਜੋ ਕਿ ਫਾਰਚੂਨਰ ਵਿੱਚ ਹਿਮਾਚਲ ਪ੍ਰਦੇਸ਼ ਆਇਆ ਸੀ ਅਤੇ ਚੰਡੀਗੜ੍ (Chandigarh)  ਤੋਂ ਇੱਕ ਟੈਂਪੋ ਟਰੈਵਲਰ ਡਰਾਈਵਰ ਦੀ ਗੁੰਡਾਗਰਦੀ ਮਹਿੰਗੀ ਸਾਬਤ ਹੋਈ ਹੈ। ਲਾਹੌਲ ਸਪਿਤੀ ਪੁਲਿਸ ਨੇ ਦੋਵਾਂ ਵਾਹਨਾਂ ਦਾ ਚਲਾਨ ਕੀਤਾ ਹੈ। ਪੁਲਿਸ ਨੇ ਟੈਂਪੋ ਟਰੈਵਲਰ ਨੂੰ ਜ਼ਬਤ ਕਰ ਲਿਆ ਹੈ।

ਫਾਰਚੂਨਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ (Drink and Drive) ਕਰਨ, ਐਂਬੂਲੈਂਸ ਦਾ ਰਸਤਾ ਰੋਕਣ, ਗੱਡੀ ਵਿੱਚ ਕਾਲੇ ਸ਼ੀਸ਼ੇ ਅਤੇ ਹਾਰਨ ਲਗਾਉਣ ਦੇ ਦੋਸ਼ ਵਿੱਚ ਲਗਭਗ 45 ਹਜ਼ਾਰ ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਲਾਇਸੈਂਸ ਅਥਾਰਟੀ (RLA) ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡਰਾਈਵਰ ਦਾ ਲਾਇਸੈਂਸ ਰੱਦ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।

ਇਸੇ ਤਰ੍ਹਾਂ, ਚੰਡੀਗੜ੍ਹ ਤੋਂ ਇੱਕ ਟੈਂਪੋ ਟਰੈਵਲਰ (CH-01AA9111 ਡਰਾਈਵਰ) ਵਿਰੁੱਧ ਐਂਬੂਲੈਂਸ ਨੂੰ ਰਸਤਾ ਨਾ ਦੇਣ ਦੇ ਦੋਸ਼ ਵਿੱਚ ਚਲਾਨ ਜਾਰੀ ਕੀਤਾ ਗਿਆ ਹੈ। ਇਸਦਾ ਬੀਮਾ ਅਤੇ ਪ੍ਰਦੂਸ਼ਣ ਸਰਟੀਫਿਕੇਟ ਵੀ ਖਤਮ ਹੋ ਗਿਆ ਸੀ। ਇਸ ਲਈ, ਪੁਲਿਸ ਨੇ ਟੈਂਪੋ ਟਰੈਵਲਰ ਨੂੰ ਜ਼ਬਤ ਕਰ ਲਿਆ ਹੈ।

(For more news apart from  Tourists fined Rs 45,000 for stopping ambulance in Himachal News in Punjabi, stay tuned to Rozana Spokesman)

 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement