Jammu and Kashmir News : ਜੰਮੂ-ਕਸ਼ਮੀਰ : ਫੌਜ ਦੇ ਕੈਂਪ ’ਚ ਜਵਾਬ ਨੇ ਖੁਦ ਨੂੰ ਗੋਲੀ ਮਾਰੀ

By : BALJINDERK

Published : Apr 6, 2025, 7:23 pm IST
Updated : Apr 6, 2025, 7:23 pm IST
SHARE ARTICLE
file photo
file photo

Jammu and Kashmir News : 26 ਕੌਮੀ ਰਾਈਫਲਜ਼ ’ਚ ਤਾਇਨਾਤ ਸਿਪਾਹੀ ਵਿਜੇ ਕੁਮਾਰ ਤੜਕੇ 3:40 ਵਜੇ ਧਰਮੁੰਡ ਮਿਲਟਰੀ ਹਸਪਤਾਲ ’ਚ ਸੈਂਟਰੀ ਡਿਊਟੀ ’ਤੇ ਸੀ

Jammu and Kashmir News in Punjabi :  ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਫੌਜ ਦੇ ਕੈਂਪ ਅੰਦਰ ਐਤਵਾਰ ਤੜਕੇ ਇਕ ਫੌਜੀ ਨੇ ਅਪਣੀ ਸਰਵਿਸ ਰਾਈਫਲ ਨਾਲ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦਸਿਆ ਕਿ 26 ਕੌਮੀ ਰਾਈਫਲਜ਼ ’ਚ ਤਾਇਨਾਤ ਸਿਪਾਹੀ ਵਿਜੇ ਕੁਮਾਰ ਤੜਕੇ 3:40 ਵਜੇ ਧਰਮੁੰਡ ਮਿਲਟਰੀ ਹਸਪਤਾਲ ’ਚ ਸੈਂਟਰੀ ਡਿਊਟੀ ’ਤੇ ਸੀ।

ਉਸ ਦੇ ਇਸ ਕਦਮ ਦੇ ਪਿੱਛੇ ਦੇ ਕਾਰਨਾਂ ਦਾ ਤੁਰਤ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਰਾਮਬਨ ਜ਼ਿਲ੍ਹਾ ਹਸਪਤਾਲ ਭੇਜ ਦਿਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਕੁਮਾਰ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਲਗਭਗ ਦੋ ਮਹੀਨਿਆਂ ਦੀ ਛੁੱਟੀ ਲੈਣ ਤੋਂ ਬਾਅਦ 28 ਮਾਰਚ ਨੂੰ ਅਪਣੀ ਡਿਊਟੀ ’ਤੇ ਵਾਪਸ ਆਇਆ ਸੀ। 

(For more news apart from Jammu and Kashmir: Jawab shoots himself dead in army camp News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement